“updated” punjabi attitude status quotes for whatapp

Welcome to roohdiyagallan.com. here you get best punjabi attitude status quotes for your social media. our team working 24*7 for your service and provide to you best , large collection of punjabi status

Topic:-Punjabi Attitude Status for Whatsapp, New Attitude Status in Punjabi , Attitude Status in Punjabi, Atiitude Sms in Punjabi

 Punjabi Attitude Status Quotes
ਸਮਾਂ⌚ ਵੀ ਪਰਖ ਰਿਹਾ ਸਾਨੂੰ ਤੇ ਕੁਝ ਯਾਰ ਵੀ, ਦਾਤੇ ਨੇ ਜੇ ਮੇਹਰ 🙏🏻🙏🏻ਰੱਖੀ ਹਰ ਪਾਸੇ ਫਤਿਹ ਹੋਵੇਗੀ
<——————————–>
ਇਸ਼ਕ ਮੁਹੱਬਤ ਲਈ ਮਰਨ ਦੀਆਂ ਗੱਲਾਂ ਪੁਰਾਣੀਆਂ ਨੇ ਸੱਜਣਾ, ਹੁਣ ਜੇ ਤੈਨੂੰ ਕਦਰ ਨੀ ਤਾਂ ਸਾਨੂੰ ਵੀ ਪਰਵਾਹ ਨੀ 😎💯
<——————————–>
ਮਾੜੇ ਨਹੀਂ ਹਾਂ ਅਸੀਂ, ਉਹ ਗੱਲ ਵੱਖਰੀ ਆ ਕੀ ਚੰਗੇ ਕਿਸੇ ਕਿਸੇ ਨੂੰ ਲੱਗਦੇ ਆ😊
<——————————–>
ਕਿਸੇ ਦੀ ਪਸੰਦ ਬਣਨ ਲਈ, ਅਸੀਂ ਕਿਰਦਾਰ ਨੀ ਬਦਲੇ, ਅਸੀਂ ਕੱਲ ਵੀ ਓਹੀ ਸੀ ,ਤੇ ਅੱਜ ਵੀ ਓਹੀ ਆਂ 🔥
<——————————–>
ਤੂੰ ਸਮਝ ਨਾ ਸਕੀ ਦਿਲ ਸਾਫ ਸੀ ਫੱਕਰਾਂ ਦੇ, ਬਸ ਥੋੜਾ ਵਕਤ ਲੱਗੂ, ਤੈਨੂੰ ਤੇਰੇ ਜਹੇ ਹੋ ਕੇ ਟਕਰਾਂਗੇ 😎
<——————————–>
ਹਮਸੇ ਖੁਸ਼ੀਆਂ ਉਧਾਰ ਮਾਂਗ ਕਰ ਸੁਨਾ ਹੈ, ਅਬ ਵੋ ਹਮਾਰੀ ਹੈਸੀਅਤ ਕੀ ਬਾਤੇਂ ਕਰਨੇ ਲਗੇ ਹੈਂ 😎
<——————————–>
ਤੂੰ ਕਦਰ ਕਰਨੀ ਛੱਡੀ ਸੀ, ਮੈ ਫਿਕਰ ਕਰਨਾ ਛੱਡਤਾ😊
<——————————–>
ਮਾਨਾ ਕਿ ਤੂਮ ਲਫ਼ਜੋਂ ਕੇ ⚜️ ਬਾਦਸ਼ਾਹ ਹੋ, ♠️ਪਰ ਖਾਮੋਸ਼ੀ ਪਰ ਤੋ ਰਾਜ਼ ਹਮ ਕਰਤੇ ਹੈਂ..
<——————————–>
ਪੁੱਤ ਸਾਡੇ ਨਾਲ ਰਹਿ ਕੇ ਤੇਰੀ ਪਹਿਚਾਣ ਹੋਈ ਆਂ, ਸਾਡੇ ਤੋਂ ਪਹਿਲਾਂ ਤੈਨੂੰ ਜਾਣਦਾ ਈ ਕਿਹੜਾ ਸੀ……..👉ਯਾਦ-ਰੱਖੀ🙏
<——————————–>
ਜੋ ਦੱਸਣੀ ਪਵੇ ♠️ਉਹ ਪਹਿਚਾਣ ਨਹੀ ਹੁੰਦੀ🤘🏻
<——————————–>
ਮਿੱਠਾ ਸੁਭਾਅ ਏ ਸਾਡਾ ਜਿਵੇ ਰਸ ਗੰਨੇ ਦਾ..ਪਰ ਰੋਹਬ ਵੀ ਨੀ ਝਲਦੇ ਕਿਸੇ LaNdU 😡ਬੰਦੇ ਦਾ..!💪👌
<——————————–>
ਅਥਰੀ ਏ #ਟੋਰ ਨਾਲੇ ਪੂਰੀ ਏ #ਤਬਾਹੀ !! ਲੋਕੀ #Att ਕਰਾਉੰਦੇ ਆਪਾ ਧੰਨ ਧੰਨ ਕਰਾਈ 🥰🥰
<——————————–>
ਆਜ਼ਾਦ ਕਰ ਦਈਦਾ ਉਹ ਪਰਿੰਦਾ ਜਿਹੜਾ ਨਿੱਤ ਨਵੇਂ ਪਿੰਜਰੇ ਦਾ ਚਾਹਵਾਨ ਹੋਵੇ..💯
<——————————–>
ਵੈਰ ਲਈ ਵੀ ਇੱਕ Level ਚਾਹੀਦਾ ਛੋਟੇ ਵੀਰ, ਤੇ ਮਿੱਟੀ ਖਾਣਿਆਂ ਨਾਲ ਭਿੜਨਾ ਮੇਰੀ ਫ਼ਿਤਰਤ ਚ ਨੀ..😎
<——————————–>
🤨ਰੇਤ ਦੇ ਘਰ ਬਣਾ ਕੇ ਲਹਿਰਾ ਨਾਲ ਪਿਆਰ ਨਾ ਕਰੀ_ ਇਹ ਤਾਂ ਮਿਲਣ ਆਈਆ ਵੀ ਘਰ ਉਜਾੜ ਦਿੰਦੀਆਂ ਨੇ😎
<——————————–>
ਹੋਰਾਂ ਨਾਲੋਂ ਨੀਵੇਂ👏ਜ਼ਰੂਰ ਹੋਵਾਂਗੇ .ਪਰ ਕਿਸੇ ਦੇ 👌ਗੁਲਾਮ ਨਹੀਂ ….🙏
<——————————–>
 Punjabi Attitude Status Quotes For Facebook
ਕਿਸੇ ਨੂੰ ਸੁੱਟਣ ਦੀ ਜਿੱਦ ਨੀ। ਖੁਦ ਨੂੰ ਬਣਾਉਣ ਦਾ ਜਨੂੰਨ ਆ ।❤️‍🔥
<——————————–>
ਪੂਚ-ਪੂਚ ਕਰੀ ਨਾ ਕਦੇ ਕਿਸੇ ਬੰਦੇ ਦੀ,, ਭਾਵੇਂ ਆਕੜ ਚ ਰਹਿ ਕੇ ਬਦਨਾਮੀ ਖੱਟ ਲੀ. 🙏🏻😊
<——————————–>
ਜਦੋਂ ਜਮੀਰ ਗ਼ੁਲਾਮੀ ਦੀ ਆਦੀ ਹੋ ਜਾਵੇ, ਤਾਂ ਤਾਕਤ ਕੋਈ ਮਾਈਨੇ ਨਹੀਂ ਰੱਖਦੀ.. 💯💯
<——————————–>
ਇੱਜ਼ਤ ਮਿਲਦੀ ਜਮੀਰ ਨਾਲ, ਪਿਆਰ ਮਿਲੇ ਤਕਦੀਰ ਨਾਲ💯💯
<——————————–>
ਬੁਰਾ ਨਹੀ ਹੂੰ ਸਾਹਿਬ, ਬਸ ਆਪਕੋ ਅੱਛਾ ਨਹੀ ਲਗਤਾ |🖕
<——————————–>
ਨਸ਼ਾ💉 ਤੇ ਪਿਆਰ😍 ਮੈਂ ਸਦਾ ਆਪਣੀ ਮਰਜੀ ਨਾਲ ਕਰਿਆ😇 ਤਾਂ ਹੀ ਤਾਂ ਰਾਹ ਜਾਂਦੇ😶 ਹੁਸਨ ਤੇ ਕਦੇ ਮਰਿਆ ਨਹੀਂ😈
<——————————–>
ਅਸੀਂ ‘ਕੀਮਤ’ 💰 ਨਾਲ ਨਹੀਂ, ਕਿਸਮਤ’ ਨਾਲ ਮਿਲਦੇ 🤗 ਹਾ !!
<——————————–>
TREND ਨਾਲ ਤਾਂ ਦੁਨੀਆਂ ਚਲਦੀ ਹੋਊ… ਅਸੀਂ ਤਾਂ ਆਪਣੇ ਸ਼ੋਕ ਨਾਲ ਚਲਦੇ ਆ…✌🏻✌🏻
<——————————–>
ਉਸ ਯਾਰ ਦਾ ਕੀ ਵਿਸਾਹ ਕਰਨਾ , ਜਿਹੜਾ ਦੁਸ਼ਮਣ ਦਾ ਵੀ ਯਾਰ ਹੋਵੇ 🙏
<——————————–>
ਰੁਕ ਕੇ ਤਾਂ ਚੱਲ ਸਕਦੇ ਹਾਂ , ਪਰ ਝੁਕ ਕੇ ਨਹੀਂ !💪💪
<——————————–>
ਧੇਲੇ ਦੀਆਂ ਘੁੱਗੀਆਂ ਨਾਲ ਲਿੰਕ ਬਣਾ ਕੇ ਬਾਜ ਨੀ ਰੋਕੇ ਜਾਣੇ 🦅
<——————————–>
ਕਹਿੰਦਾ ਅੱਜ ਤੂੰ block ਕੀਤਾ ਨਾ ਇਕ ਗੱਲ ਯਾਦ ਰੱਖੀ ਕਦੇ searcha ਮਾਰੇਗੀ 😎
<——————————–>
ਇਹ ਦੁਨੀਆਂ ਦਾਰੀ ਬੜੀ ਗੰਦੀ ਚੀਜ਼ ਆ ਉਹ ਕਹਿੰਦੇ ਨੀ ਹੁੰਦੇ, ਜੇ ਬਰਾਬਰੀ ਨਾ ਹੋ ਸਕੇ ਤਾਂ ਬਦਨਾਮੀ ਸ਼ੁਰੂ ਕਰ ਦਿਓ|💯
<——————————–>
ਵਿਸ਼ਵਾਸ਼ ਨਾ ਕਰਲੀ ਕਿ ਉਹ ਜ਼ੁਬਾਨ ਤੇ ਪਿਆਰ ਰੱਖੀਂ ਬੈਠੇ ਨੇ… ਲੋਕ ਦੋ ਮੂੰਹੇ ਸੱਪ 🐍 ਨੇ.. ਦਿਲਾਂ ‘ਚ ਖ਼ਾਰ ਰੱਖੀਂ ਬੈਠੇ ਨੇ 💯
<——————————–>
ਹਵਾਵਾਂ ਕਰਨਗੀਆਂ ਫੈਸਲਾ #ਚਾਨਣ ਦਾ,,♠️ #ਦੀਵਾ ਉਹੀ ਚੱਲੂ ਜੀਹਦੇ ਚ #ਦਮ ਹੋਊ..😈
<——————————–>
ਸਾਡੇ ਆਉਣ ਦੀ 🔥ਉਡੀਕ ਕਰ ਬੱਲਿਆ ਤੇਰੇ ਰਹਿੰਦੇ ਵੀ 💪ਭੁਲੇਖੇ ਦੂਰ ਕਰ ਦਿਆਗੇ☠️
<——————————–>
ਹਮ ਵਹਾਂ ਤੱਕ ਅੱਛੇ ਹੈ, 🤟ਜਹਾਂ ਤੱਕ ਕੋਈ ਆਪਣੀ ਔਕਾਤ ਨਾ ਭੂਲੇ ☠️
<——————————–>
ਜਿੰਨਾ ਨੇ ਦੌਰ ਚਲਾਏ ਉਹਨਾਂ ਦੇ ਦੌਰ ਨਹੀਂ ਜਾਦੇ….🔥🔥
<——————————–>
ਜ਼ਿੰਦਗੀ ਬਹੁਤ ਖ਼ੂਬਸੂਰਤ ਆ ਜੇ ਲੋਕ ਆਪਣੇ ਕੰਮ ਨਾਲ ਕੰਮ ਰੱਖਣ ਤਾਂ ..|😎
<——————————–>
ਸਾਡੀ ਵੇਖ ਕੇ ਚੜਾਈ…ਦਿਲ ਘਟਦਾ ਕਿਉ ਤੇਰਾ…ਤੈਨੂੰ ਕਿਹਾ ਸੀ ਨਾ ਬੀਬਾ …ਟਾਈਮ ਆਊਗਾ ਨੀ ਮੇਰਾ 😎😎
<——————————–>
ਦੂਹਰੇ ਤੀਹਰੇ ਕਿਰਦਾਰ ਹੋਏ ਪਏ ਨੇ.. ਲੋਕੀ ਸਮਝੋਂ ਬਾਹਰ ਹੋਏ ਪਏ ਨੇ..💯💯
<——————————–>
ਚਿਹਰਿਆਂ ਤੋਂ ਜੱਜ ਨਇਓ ਹੋਣੇ 💪ਬੱਲਿਆ,, ਕੋਈ ਕੱਢਣਾ ਜੇ ਸ਼ੱਕ ਨੇੜੇ❤ਹੋਕੇ ਦੇਖਲੀ,,.
<——————————–>
ਪੁਰਾਣੇ ਖਿਡਾਰੀ ਆ ਸ਼ਾਹ ਜੀ..|| ਗੇਮ ਖੇਡਣੀ ਵੀ ਜਾਣਦੇ ਆ ਤੇ🗡ਪਾਉਣੀ ਵੀ🔥🔥
<——————————–>
 Punjabi Attitude Status Quotes For Whatsapp
ਕਈਆ ਤੋ ਸਾਡੀ 😱ਬਰਾਬਰੀ ਨਹੀਂ ਹੁੰਦੀ🤬 ਤਾਹੀ ਤਾ ਪਿੱਠ ਪਿੱਛੇ 🙃ਬਦਨਾਮ ਕਰਦੇ ਆ🤘🏻☠️
<——————————–>
ਜਜ਼ਬਾ ਰੱਖ ਸ਼ਿਕਾਰੀ ਦਾ, ਖੇਡੇ ਬਿਨ ਨੀ ਹਾਰੀ ਦਾ 🖤
<——————————–>
ਬਹੁਤਾ ਕੁਝ ਰੱਬ 😇ਕੋਲੋੰ ਨਹੀਉਂ ਮੰਗੀ ਦਾ ਨਾਮ ਮੌਤ ਪਿੱਛੋੰ ਗੂੰਜੇ ਇਹੋ ਦਾਤ👏 ਚਾਹੀਦੀ
<——————————–>
ਬੱਸ ਇਹਨਾਂ ਕੁ ਮਾਣ ਆ ਆਪਣੇ ਕਿਰਦਾਰ ਤੇ, ਕੋਈ ਛੱਡ ਬੇਸ਼ੱਕ ਜਾਵੇ, ਪਰ ਭੁਲਾ ਨਈ ਸਕਦਾ 😎
<——————————–>
ਸ਼ੇਰ 🐅 ਜਿਡਾ ਦਿਲ ਆ💞, ਹੰਕਾਰ ਨਹਿਉ ਕਰੀਦਾ🔥 ਰੱਬ ਤੋ 🚀 ਬਗੈਰ ਨਹਿਉ 👆ਕਿਸੇ ਕੋਲੋ ਡਰੀਦਾ.💪
<——————————–>
ਸੜਨ ਵਾਲਿਆਂ ਦੀ ਤਦਾਦ ਵਧਦੀ ਜਾਂਦੀ ਏ 🙏ਸ਼ੁਕਰਾਨਾ ਤੇਰਾ ਮਾਲਕਾ ਔਕਾਤ ਵੱਧਦੀ ਜਾਂਦੀ ਏ☝️💪🏻
<——————————–>
ਹਮਾਰਾ🙆‍♂️ਖੁਦ ਕਾ ਏਕ😎ਰੁਤਬਾ ਹੈ ਜਨਾਬ, ਆਪ ਕੋਈ👉ਵੀ ਹੋ ਹਮੇਂ ਫਰਕ🚫ਨਹੀਂ ਪੜਤਾ
<——————————–>
👉🏻❤️ਦਿਲ ਦੇ ਨੀ ਮਾੜੇ ਪਰਖ ਕੇ ਦੇਖ ਲਈ ਅਫਵਾਹਾਂ ਤਾ ਬਹੁਤ ਨੇ ਵਰਤ ਕੇ ਦੇਖ ਲਈ😎
<——————————–>
ਸਾਨੂੰ ਪਰਖਣਾ ਤਾਂ ਮਾੜੇ ਸਮੇਂ 🕗ਵਿਚ ਯਾਦ ਕਰੀ, ਫਿਲਹਾਲ ਦੁਨੀਆਂ 👥ਸਾਡੇ ਬਾਰੇ ਕੀ ਕਹਿੰਦੀ ਆ🗣ਉਹ ਸੁਣ😉🤘🏻
<——————————–>
ਲਾਏ ਨੀ ਦਿਮਾਗ ਜਿੱਥੇ ਸਾਂਝ ਦਿਲ ਦੀ😊❤️
<——————————–>
ਜਿੱਥੇ ਜੁੜੇ 🤝ਆ ਕੋਈ ਵਿਖਾਵਾ ਨਹੀਂ ❌ਜਿੱਥੋਂ ਟੁੱਟ ਗਏ ਕੋਈ ਪਛਤਾਵਾ ਨਹੀਂ😇😉
<——————————–>
ਅਸੀਂ ਤਾ ਠੰਡੇ ਹੀ☺️ ਰਹਿੰਦੇ ਆ ਸੱਜਣਾ🔥ਅੱਗ ਤਾ ਓਹਨਾ💢 ਦੇ ਲਗਦੀ ਆ☺️ਜੋ ਸਾਨੂੰ ਦੇਖ👀 ਕੇ ਸੜਦੇ ਆ🚫🚫
<——————————–>
ਕਿਸੀ ਕੀ ਦੁਨੀਆ ਸੇ ਕੋਈ ਮਤਲਬ ਨਹੀਂ ਹਮੇਂ ਖੁੱਦ ਕਿ ਦੁਨੀਆਂ ਕੇ ਬਾਦਸ਼ਾਹ ਹੈਂ ਹਮ😎😎
<——————————–>
ਬਤਮੀਜ਼ੀ ਸੇ ਮਤ ਪੇਸ਼ ਆਨਾ ਹਮਾਰੇ ਸਾਥ। ਕਿਉਂ ਕਿ ਹਮ ਵੀ ਤਮੀਜ ਜਲਦੀ ਭੂਲ ਜਾਤੇ ਹੈਂ।😎
<——————————–>
ਜਿਨ੍ਹਾਂ ਨੂੰ ਤੂੰ ਜਾਕੇ ਮਿਲਦਾ ਕਾਕਾ ਉਹ ਸਾਨੂੰ ਆਕੇ ਮਿਲਦੇ ਨੇ🌪
<——————————–>
 Punjabi Attitude Status Quotes For Whatsapp Status
ਸਾਡੇ ਮੁਹਰੇ ਆਣਕੇ ਕਰੇਂਗਾ ਅੜੀਆਂ❌ ਦਿਲੌਂ ਇਸ ਗੱਲ ਵਾਲੇ ਪਾੜ ਵਰਕੇ💪
<——————————–>
ਅੱੜਬ ਜਿਹੇ ਬੰਦੇ ਆ… ਦਿਲ ਤੋਂ ਨਾ ਖੋਟੇ ਆ..ਸ਼ਾਂਤ ਰਹੀਏ ਤਾਂ ਗਊ…. ਜੇ ਅੜ ਗਏ ਤਾਂ ਝੋਟੇ ਆਂ 💪💪
<——————————–>
ਚੁਪ 🤐ਰਹਿਣਾ ਸਾਡੀ ਮਜਬੂਰੀ ਆ ਸੱਜਣਾ ,ਨਹੀਂ ਤਾਂ ਦੇਖਿਆ ਕਦੇ ਤਿਤਰ ਬਾਜਾਂ ਅੱਗੇ ਉਡਾਰੀ ਭਰਦੇ 💯
<——————————–>
ਸਾਡੀਆਂ ਬਾਹਾਂ ਨੂੰ ਦੇਖ ਕੇ ਅੰਦਾਜਾ ਲਾਉਣ ਵਾਲਿਓ ….ਥਰਮਾਮੀਟਰ ਬੁਖਾਰ ਚੈੱਕ ਕਰਦਾ ਦਲੇਰੀ ਨੀ🤘
<——————————–>
ਪੱਥਰ ਚੱਟ ਕੇ ਮੁੜੇ ਆ..🦅ਭੇਦ ਹੈ ਸਾਰੇ ਧੰਦਿਆਂ ਦਾ..ਕੌਣ ਕਿਵੇਂ ਤੇ ਕਿਥੇ ਜਾ ਬੈਠਾ..🦾ਪਤਾ ਹੈ ਸਾਰੇ ਬੰਦਿਆਂ ਦਾ.. 🤘🏻
<——————————–>
ਲੋਕਾਂ ਦਾ ਕੰਮ ਹੁੰਦਾ ਚੰਗਾ ਮਾੜਾ ਕਹਿਣਾ। ਰੱਬ ਸੁੱਖ ਰੱਖੇ ਆਪਾਂ ਲੋਕਾਂ ਤੋਂ ਕੀ ਲੈਣਾ ..😎🤟🏻
<——————————–>
ਸੁਭਾਅ ਹੀ ਬਦਲ ਗਏ ਨਹੀਂ ਚੰਗੇ ਅਸੀਂ ਵੀ ਬਹੁਤ ਸੀ ♠️
<——————————–>
ਹਰ ਕੰਮ ਲਈ ਫ਼ਰਿਸ਼ਤੇ ਨੀ ਭਾਲੀ ਦੇ, ਤੇ ਖੇਡਾਂ ਖੇਡਣ ਲਈ ਕਦੇ ਰਿਸ਼ਤੇ ਨੀ ਭਾਲੀ ਦੇ,,,🍂
<——————————–>
ਜਿਹੜੇ ਸਾਡੀਆਂ ਔਕਾਤਾਂ ਰਹਿੰਦੇ ਮਿਣਦੇ💪 ਉਹਨਾਂ ਦੇ ਕਿਹੜਾ ✈️ਜਹਾਜ਼ ਖੜੇ ਆ🤘
<——————————–>
ਸਾਡੀ ਮਾੜੀ ਮੋਟੀ ਗੱਲ ਨੂੰ ਤੁਸੀ ਚੱਕੀ ਜਾਦੇਂ ਓ…ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ ਜਾਦੇਂ ਓ…🔥😎
<——————————–>
ਤੁਮ ਅਪਨੀ ਫਿਕਰ ਕਰੋ ਜਨਾਬ 💯ਹਮ ਤੋਂ ਪਹਿਲੇ ਸੇ ਹੀ ਬਦਨਾਮ ਹੈਂ❤️
<——————————–>
ਮੈਨੂੰ ਕਿਸੇ ਦੇ ਬਦਲਣ🖤 ਦਾ ਕੋਈ ਦੁੱਖ ਨੀ 💯ਮੈਂ ਤਾਂ ਆਪਣੇ ਏਤਬਾਰ ਤੋਂ ਸ਼ਰਮਿੰਦਾ 🔐ਆ
<——————————–>
ਚਿਹਰੇ ਉੱਤੇ ਰੱਖਕੇ ਹਾਸੇ 😊 ਜ਼ਿੰਦਗੀ ਜਿਉਣਾਂ ਸਿੱਖਗੇ ਆਂ🔥❤️.
<——————————–>
ਅੱਜ ਨਜ਼ਰ ਅੰਦਾਜ਼ ਕਰ ਰਹੇ ਹੋ, ਕੱਲ ਯਾਦ ਕਰੋਗੇ..😊
<——————————–>
ਚਾਹੇ ਦੇਰ ਨਾਲ ਸਹੀ, ਪਰ ਵਾਪਸੀ ਸ਼ਾਨਦਾਰ ਕਰਾਂਗੇ..😎
<——————————–>
ਸ਼ਰੀਫਾ de 22 ਆ, ਵੈਲੀਆ de ਜਵਾਈ ਆ,,💪
<——————————–>
ਜੁੱਤੀ ਚੱਟ ਚੱਟ ਵਾਕਬੀ ਨੀ ਪਾਈ ਦੀ 👉🏻ਲੰਡੂ ਬੰਦੇ ਨਾਲ ਬਹੁਤੀ ਸਾਂਝ 👎🏻ਨੀ ਵਧਾਈ ਦੀ🙏🏻🙏🏻
<——————————–>
ਭੇਤੀ ਤਾਂ ਕਈਆ ਦੇ ਆ ..ਬਸ ਲੰਕਾ ਢਾਉਣ ਦੇ ਸ਼ੋਕੀਨ ਨੀ ।। 💪
<——————————–>
ਕਿਸੇ ਦੇ👬ਚੇਲੇ ਬਣਕੇ ਮਸ਼ਹੂਰ ਨੀ ਹੋਏ ਪੁੱਤ🤙🏻ਯਾਰ ✌️ਬਦਨਾਮ ਵੀ ਆ ਤਾਂ ਆਵਦੇ ਨਾਮ ਕਰਕੇ
<——————————–>
ਸੱਪ ਦੱਬਣ ਦਾ ਹੁਨਰ ਸਿੱਖੋ ਜਨਾਬ, ਸੱਪਾਂ ਦੇ ਹੋਣ ਨਾਲ ਜੰਗਲ ਨਹੀਂ ਛੱਡਿਆ ਕਰਦੇ✌️
<——————————–>
👉🏻ਜੱਫੀਆਂ ਪਾ ਪਾ ਮਿਲਦੇ ਨੇ, ਮਾੜੇ ਸਾਲੇ ਦਿਲ ਦੇ ਨੇ, ਵੇਖ ਤਰੱਕੀ ਵਾਹ ਵਾਹ ਕਰਦੇ, ਅੰਦਰੋਂ ਅੰਦਰੀ ਹਿੱਲਦੇ ਨੇ..✌️
<——————————–>
👉🏻ਨਾਲ ਸਭਨਾਂ ਤੁਰੇ ਅਸੀਂ ਕੱਲੇ ਨੀ ਬਣੇ 💯ਧੰਨਵਾਦ ਮਾਲਕਾਂ ਅਸੀਂ ਦੱਲੇ ਨੀ ਬਣੇ 🙏
<——————————–>
ਦਿਲਦਾਰਾਂ ਦੀ ਕਮੀ ਤਾਂ ❤️ ਸਾਨੂੰ ਵੀ ਨੀ ਪਰ….ਜਜਬਾਤਾਂ ਨਾਲ 🚫 ਖੇਡੀਏ ਇਹੋ ਜਿਹਾ ਜਮੀਰ 🙏🏼 ਨੀ…..
<——————————–>
ਅਸੂਲਾਂ ਦੀ ਜਿੰਦਗੀ 🙏🏼 ਜਿਉਣੇ ਆਂ ਮਿੱਤਰਾ..ਤਗੜਾ 🤞 ਜਾਂ ਮਾੜਾ ਦੇਖ ਕਦੇ 💪 ਬਦਲੇ ਨੀ…..
<——————————–>
ਜਿਹੜੇ ਕਰਦੇ ਆ 🕜 ਇਗਨੌਰ ਬੱਲੀਏ..Jatt ਵੀ 🤞 ਕਰਦਾ ਨੀ ਉਨ੍ਹਾਂ ਉੱਤੇ 🚫 ਗੌਰ ਬੱਲੀਏ…..
<——————————–>
ਦਿਲ ਦੇ ❤️ ਫਕੀਰ ..ਸ਼ਾਹੀ 👑 ਵੱਜਦਾ ਘਰਾਣਾ 🦅
<——————————–>
ਆਦਤ ਨੀਵੇਂ ਰਹਿਣ ❤️ ਦੀ ਆ ਮਿੱਤਰਾ…ਕਿਸੇ 🚫 ਅੱਗੇ ਝੁਕਣ ਦੀ 💪🏼 ਨੀ……
<——————————–>
ਜਿੱਥੇ ਮਨ ਮਿਲੇ ❤️ ਉਥੇ ਬੈਠ ਜਾਈ ਦਾ…ਉਝ ਕਿਸੇ 🙏🏼 ਕੋਲੇ ਅਸੀ ਖੜੇ 😊 ਨੀ ਕਦੇ ……
<——————————–>
ਹੋਰਾਂ ਨਾਲੋਂ ਨੀਵੇਂ 🙏 ਜ਼ਰੂਰ ਹੋਵਾਂਗੇ…..ਪਰ ਕਿਸੇ ਦੇ 💪🏼 ਗੁਲਾਮ ਨਹੀਂ…..
<——————————–>
ਪਿੱਠ ਪਿੱਛੇ ਕੀਤਾ ਉਹ ਵਾਰ ਕਾਹਦਾ💯ਵੈਰੀ ਨਾਲ ਜੱਫੀਆ ਪਾਵੇ ਫਿਰ ਉਹ ਯਾਰ ਕਾਹਦਾ🙏🏻
<——————————–>
ਸ਼ੇਰ ਦੀ ਭੂਖ 🦅ਤੇ ਸਾਡੀ look ਕਾਕਾ ਦੋਵੇਂ ਖ਼ਤਰਨਾਕ ਨੇ🔥
<——————————–>
ਮਾਰੂਥਲਾਂ ਨੇ ਕਦੋਂ ਕੀਤੀ ਏ ਪਰਵਾਹ ਸੋਕੇ ਦੀ ਤੂੰ ਬਾਰਿਸ਼ ਹੋਣ ਦਾ ਬਹੁਤਾ ਗ਼ਰੂਰ ਨਾ ਕਰ….💯
<——————————–>
ਓਕਾਤ “ਚ”ਰਹਿ ਬੱਲਿਆ👈ਸ਼ਿਕਾਰ ਤਾਂ ਸ਼ੇਰਾਂ ਦਾ ਵੀ ਹੌ ਜਾਂਦਾ👌
<——————————–>
ਜਿਸ ਤਰਾਂ ਦੇ ਹੋ ਉਸੇ ਤਰਾਂ ਦੇ ਰਹੋ ਕਿਉਕਿ ! ਅਸਲੀ ਦੀ ਕੀਮਤ ਨਕਲੀ ਨਾਲੋ ਜਿਆਦਾ ਹੁੰਦੀ ਹੈ👌
<——————————–>
🤞🏻ਜਿਉਂਦੀਆਂ ਰਹਿਣ ੳ ਅੱਖਾਂ ਜਿੰਨ੍ਹਾ ਵਿੱਚ ਰੜਕਦੇ ਆਂ🙏🏻❤️
<——————————–>
ਬਹੁਤ ਖੁਸ਼ ਰਹੀਦਾ ਆ ਹਮੇਸ਼ਾ,ਕਿਉ ਕੀ ਉਮੀਦ ਅਸੀ ਖੁਦ ਤੋ ਰੱਖੀਦੀ ਐ ਦੂਸਰਿਆ ਤੋ ਨਹੀ..😇😇
<——————————–>
☝ ਭਾਵੇਂ ਹਲਕੇ ਸਰੀਰ ਪਰ ਜਿਉਂਦੇ 💪 ਆ ਜ਼ਮੀਰ,,,ਉਸ ਬਾਬੇ 🙏 ਦੇ ਆ ਫੈਨ ਜੀਹਦੇ ਹੱਥ ਵਿਚ ਤਕਦੀਰ…
<——————————–>
ਮੁਸੀਬਤ ਤਾਂ ਮਰਦਾ ਤਾ ਪੈਂਦੀ ਰਹਿੰਦੀ ਏ ..ਦਬੀ ਨਾਂ ਤੂੰ ਦੁਨੀਆਂ ਸੁਆਦ ਲਹਿੰਦੀ ਏ ..💯☑️
<——————————–>
ਅੱਜ ਕੱਲ ਦੀ ਦੁਨੀਆ ਚ ਸਭ ਪੈਸੇ ਤੇ ਡੁੱਲਦੇ ਨੇ, ਉਹ ਕਾਹਦੇ ਯਾਰ ਜੋ ਨਵੇਂ ਵੇਖ ਪੁਰਾਣੇ ਯਾਰਾਂ ਨੂ ਭੁੱਲਦੇ ਨੇ🤑🤑
<——————————–>
ਘਰ 👉ਬੈਠਿਆਂ ਨੀ ਮਿਲ਼ਦੇ 👌ਮੁਕਾਮ ਬੱਲਿਆ ਬੜੇ 💪ਅੌਖੇ ਬਣਦੇ ਨੇ👉 ਨਾਮ ਬੱਲਿਆ…
<——————————–>
ਅੱਦੀ lyf ਕੱਲੇਆ ਦੀ ਲੰਘ ਗਈ ਰਕਾਨੇ, ਉਹ ਵੀ ਲੰਘ ਜਾਣੀ ਜਿਹੜੀ ਰਹਿ ਗਈ half ਬੱਲੀਏ😏😏
<——————————–>
ਤੇਰੀ🤔ਆਪਣੀ Thinking, ਸਾਡੀ ਆਪਣੀ Approach, ਅਸੀ ਚੰਗੇ ਜਾ ਮਾੜੇ – ਤੂੰ ਜੋ ਮਰਜੀ ਸੋਚ💯🤙
<——————————–>
♠️ਅੰਤਰ ਸਮਝ ਲਵੋ ਜਨਾਬ ਤੁਸੀਂ ਮਹਿੰਗੇ ਹੋ ,ਤੇ ਅਸੀਂ ਕੀਮਤੀ😌
<——————————–>
ਨੀਵਿਆਂ ਦੇ ਅੱਗੇ ਸਦਾ ਰਹੀਏ ਝੁਕ ਕੇ🖤 ਉੱਚਿਆਂ ਦੇ ਨਾਲ ਸਾਡੀ ਅੜੀ ਰਹਿੰਦੀ ਏ🦅
<——————————–>
ਥਾਂ ਥਾਂ ਤੇ 👊ਪੰਗੇ ਨਈਉ ਲੈਂਦਾ ਬੱਲੀਏ👧 ਜਿਹਨਾਂ ਪਿਛੇ 💀ਅੜਦਾ ਉਹ ਬੰਦੇ ਖਾਸ ਨੇ
<——————————–>
ਸ਼ਕਲਾਂ ਤੋ ਰੀਠੇ ਆ , #ਦੀਲ ਤੋ ਬਦਾਂਮ ਆ, ਲੋਕਾਂ ਵਿੱਚ ਘੁੰਮਦੇ ਆ , #ਸਮਝੀ ਨਾ ਆਂਮ #ਆ 👈
<——————————–>
ਆਕੜਾਂ ਤੋਂ ਦੂਰ ਮਿੱਠੀ👌🏻 ਜਿਹੀ #SmiLe☺ ਆ #ਪਿਆਰ🥰 ਨਾਲ #ਰਹਿਣਾ🤝🏻 ਇਹੀ #LifeStyLe🕺🏻 ਆ 😎
<——————————–>
ਸ਼ੌਕ😍ਤਾਂ ਖੂਨ ਚ ਹੀ ਹੁੰਦੇ ਆ ਮਿੱਤਰਾ👬 ਕਿਸੇ 👳‍♀️ਨੂੰ ਦੇਖਕੇ👀ਕਦੇ ਸ਼ੌਕ ਨੀ ਪੈਦਾ #ਕਰੀਦੇ
<——————————–>
ਹੱਸਣ ਖੇਡਣ ਆਏ ਆ ਜਿੰਦੇ ਕੋਈ ਮੁਕਾਬਲਾ ਕਰਨ #ਥੋੜ੍ਹੀ😊😊
<——————————–>
ਕਈ ਸਾਨੂੰ ਵਰਤ ਕੇ ਬਈਮਾਨ ਦੱਸਦੇ ਨੇ… ਪਿੱਠ ਤੇ ਨਿੰਦਦੇ ਤੇ ਮੂੰਹ ਤੇ ਆਪਣੀ ਜਾਨ ਦੱਸਦੇ ਨੇ…😇
<——————————–>
ਜਿੰਨਾ ਦਾਂ Brain ਸਾਥੋ ਅੱਧਾ ਚੱਲਦਾਂ, ਓੁਹ ਸਾਲੇ ਫਿਰਦੇਂ schema ਪਾਉਣ ਨੂੰ 🦅
<——————————–>
ਜਿਹੜੇ ਬੰਦੇ ਅਸੂਲਾਂ ਦੇ ਨਾਲ ਜਿਊਦੇ ਨੇ ਉਨਾਂ ਦੇ ਦੋਸਤ ਘੱਟ ਤੇ ਦੁਸ਼ਮਣ ਜਿਆਦਾ ਹੁੰਦੇ ਨੇ ❤️‍🔥
<——————————–>
ਫਕੀਰੋ ਕੀ ਸੋਹਬਤ ਮੇ ਬੈਠਾ ਕੀਜੀਏ ਜਨਾਬ, ਬਾਦਸ਼ਾਹੀ ਕਾ ਅੰਦਾਜ ਖੁਦ-ਬ-ਖੁਦ ਆ ਜਾਏਗਾ.👑
<——————————–>
ਜਿੱਤ ਪੱਕੀ ਹੋਵੇ ਤਾਂ ਡਰਪੋਕ ਵੀ ਲੜਦਾ #ਬਹਾਦੁਰ ਓੁਹ ਹੁੰਦੇ ਜੋ ਹਾਰ ਵੇਖਕੇ ਵੀ ਮੈਦਾਨ ਨਹੀ ਛੱਡਦੇ.. ☂️💪
<——————————–>
ਵਫ਼ਾਦਾਰੀ ਦਾ ਸਬੂਤ ਤਾਂ ਪਿੱਠ ਪਿੱਛੇ ਹੁੰਦਾ, ਓੁਝ ਮੂੰਹ ਤੇ ਤਾਂ ਹਰ ਕੋਈ ਸੱਚਾ ਬਣਦਾ””🔥🔥
<——————————–>
ਸ਼ਹਿਰ ਦੀ ਹਵਾ ਦਾ ਫ਼ਿਕਰ ਪਤੰਗਾ ਨੂੰ ਹੁੰਦਾ ਛੋਟੇ… �..ਬਾਜ਼ਾਂ ਨੂੰ ਨਈਂ🦅
<——————————–>
ਸੜਨ ਵਾਲਿਆਂ ਦੀ ਤਦਾਦ ਵਧਦੀ ਜਾਂਦੀ ਏ 🙏ਸ਼ੁਕਰਾਨਾ ਤੇਰਾ ਮਾਲਕਾ ਔਕਾਤ ਵੱਧਦੀ ਜਾਂਦੀ ਏ☝️💪🏻
<——————————–>
ਜਿੱਥੇ ਦਿਲ ਨਹੀ ਮਿਲਦਾ ਉੱਥੇ ਹੱਥ ਛੱਡ ਅੱਖ ਵੀ ਨਹੀ ਮਿਲਾਈ ਦੀ।🙏
<——————————–>
✌️ਮਹਿਫਲ ਤੁਹਾਡੀ ਤੇ ਗੱਲਾਂ ਸਾਡੀਆਂ👈ਏਹੀ ਤਾਂ ਸਵਾਦ ਐ♠️🦅
<——————————–>
ਅਸਮਾਨਾ ਚ ਉੱਡਦੇ ਬਾਜ਼ ਪੱਥਰਾਂ ਨਾਲ ਨਹੀ ਡਿੱਗਦੇ ਹੁੰਦੇ ਸੱਜਣਾਂ 🦅
<——————————–>
ਵਕਤ ਨੂੰ ਬਰਬਾਦ ਨਾ ਕਰੋ, ਜੋ ਭੁੱਲ ਜਾਵੇ ਉਹਨੂੰ ਯਾਦ ਨਾ ਕਰੋ 🔥🔥
<——————————–>
ਹਮ ਵੋਹ ਮਜ਼ਿਲ 🥇ਕੇ ਰਾਹੀ ਹੈਂ, ਜੋ ਹਰ ਕਿਸੀ ਕੇ ਨਸੀਬ ਮੇਂ ਨਹੀ ਹੋਤੀ🔥🔥
<——————————–>
Game ਵੱਡੀ ਪਾਮਾਗੇ🤫 ਦਿਨ ਚੰਗੇ ਆ ਲੈਣ ਦੇ
<——————————–>
ਸੁਪਨੇ ਜੋ ਵੇਖੇ ਸਭ ਪੂਰੇ # ਹੋਣਗੇ 😊 ਸਬਰਾਂ ਦੀ ਘੜੀ ⌚ ਕਹਿੰਦੇ # ਮਿੱਠੀ 😚 ਹੁੰਦੀ ਏ
<——————————–>
ਪਲਟਾਂਗੇ ਤਖਤੇ ਜਮਾਨੇਂ ਦੀ ਜੁਬਾਨ ਦੇ, 💪ਹੌਸਲੇ ਬੁਲੰਦ ਨੇ ਤਰੱਕੀ ਕਰ ਲੈਣ ਦੇ..!
<——————————–>