“updated”punjabi sad status for your whatsapp, facebook

all your favourite punjabi sad status available on roohdiyagallan.com. we provide large collection of punjabi status for whatsapp, facebook

punjabi sad status

ਰੱਬ ਕਹਿੰਦਾ ਹੁਣ ਤੂੰ ਆਪਣੀ ਮੰਗ ਬਦਲ ਲੈ….
ਮੈਂ ਵੀ ਥੱਕ ਗਿਆ ਤੇਰੇ ਮੂੰਹੋ ਉਸਦਾ ਨਾਮ ਸੁਣ ਸੁਣ ਕੇ….
=================
ਮੇਰੇ ਵਰਗੇ ਬਰਬਾਦ ਦਿਲਾਂ ਦਾ ਜਿਉਣਾ ਕੀ ਤੇ ਮਰਨਾ ਕੀ
ਅੱਜ ਤੇਰੇ ਦਿਲ ਚੋ ਨਿਕਲੇ ਹਾਂ ਕੱਲ ਦੁਨੀਆਂ ਤੋ ਨਿਕਲ ਜਾਵਾਂਗੇ
=================
ਇਸ਼ਕੇ ਦੇ ਦਿਨ ਮੁਹੱਬਤ ਦੇ ਨਜ਼ਾਰੇ ਹੁਣ ਭਲਾ ਕਿੱਥੇ,
ਤੇਰੇ ਨੈਣਾਂ ‘ਚ ਮੇਰੇ ਲਈ ੲਿਸ਼ਾਰੇ ਹੁਣ ਭਲਾ ਕਿੱਥੇ..
=================
ਮੈ ਇਕੱਲਾ ਹਾਂ ਤੇ ਮੈਨੂੰ ਇਕੱਲਾ ਹੀ ਰਹਿਣ ਦਿਉ ,
ਇਹ ਸਾਥ ਦੇ ਕੇ ਸਾਥ ਛੱਡਣ ਵਾਲਿਆਂ ਤੋਂ ਬਹੁਤ ਡਰ ਲਗਦਾ ਹੈ…..
=================
ਅਲਵਿਦਾ
ਕਹਿਣ ਨਾਲ ਉਸਨੇ ਜ਼ਿੰਦਗੀ ਦਾ ਇੱਕ ਪਲ ਖੋਹਿਆ ਤੇ
ਅਸੀਂ ਉਸੇ ਇੱਕ ਪਲ ਵਿੱਚ ਪੂਰੀ ਜ਼ਿੰਦਗੀ ਖੋਹ ਦਿੱਤੀ…..
=================
ਤੈਨੂੰ ਪਾਉਣ ਦੀ ਚਾਹਤ ਵਿੱਚ ਬਹੁਤ ਕੁਝ ਖੋਹਿਆ ਹੈ ਮੈ…
.ਹੁਣ ਤੂੰ ਮੈਨੂੰ ਮਿਲ ਵੀ ਜਾਵੇ ਤਾਂ ਵੀ ਅਫ਼ਸੋਸ ਹੋਵੇਗਾ…
=================
ਮਿਲਣਾ ਦੋਨਾ ਨੂੰ ਪਸੰਦ ਹੈ ਫਰਕ ਬੱਸ ਇਹਨਾ ਹੈ….
ਉਹਨਾਂ ਨੂੰ ਵਧੀਆ ਹਾਲਾਤ ਵਿੱਚ ਤੇ ਸਾਨੂੰ ਹਰ ਹਾਲਾਤ ਵਿੱਚ……
=================
ਤੈਨੂੰ ਫਰਕ ਰਤਾ ਨਾ ਪੈਂਦਾ ਏ ਮੈਂ ਜਿੰਨੀ ਮਰਜੀ ਖ਼ਫਾ ਹੋਵਾਂ,
ਜਦ ਤੂੰ ਬਦਲੇਂ ਮਜਬੂਰੀਆਂ ਸੀ ਜਦ ਮੈਂ ਬਦਲਾਂ ਬੇਵਫਾ ਹੋਵਾਂ..
=================
ਰੱਬਾ ਜੋ ਤੂੰ ਦਿੱਤਾ ਓਸ ਨਾਲ ਹੀ ਖੁਸ਼ੀ ਮਿਲਦੀ ਆ,
ਜੋ ਅਸੀ ਆਪ ਮੰਗਿਆ ਓਸ ਨੇ ਤਾਂ ਦੁਖ ਹੀ ਦਿੱਤੇ ਨੇ!!
=================

<—-SPONSOR—->
ਸਾਹਾਂ ਵਰਗਿਆ ਸੱਜਣਾਂ ਵੇ
ਕਦੇ ਅੱਖੀਆਂ ਤੋ ਨਾ ਦੂਰ ਹੋਂਵੀ
ਜਿੰਨਾ ਮਰਜੀ ਹੋਵੇ ਦੁੱਖ ਭਾਵੇਂ
ਕਦੇ ਸਾਨੂੰ ਛੱਡਣ ਲਈ ਨਾ ਮਜਬੂਰ ਹੋਵੀ….
=================
ਨਬਜ਼ ਮੇਰੀ ਦੇਖੀ ਤੇ ਬੀਮਾਰ ਲਿਖ ਦਿੱਤਾ ਰੋਗ ਮੇਰਾ ਉਸ ਕੁੜੀ ਦਾ ਪਿਆਰ ਲਿਖ ਦਿਤਾ
ਕਰਜਦਾਰ ਰਹਿ ਗਿਆ ਮੈਂ ਉਸ ਹਕੀਮ ਦਾ ਯਾਰੋ ਜਿਨ੍ਹੇ ਦਵਾ ਦਾ ਨਾਮ ਉਸ ਕੁੜੀ ਦਾ ਦੀਦਾਰ ਲਿਖ ਦਿਤਾ
=================
ਚੰਗੀ ਤਰਾਂ ਯਾਦ ਨੇ ਮੇਰੇ ਗੁਨਾਹ ਮੈਨੂੰ ਇੱਕ ਤਾਂ ਮੁੱਹਬਤ ਕਰ ਲਈ,
ਦੂਜਾ ਤੇਰੇ ਨਾਲ ਕਰ ਲਈ ਤੀਜਾ ਬੇ-ਹਿਸਾਬ ਕਰ ਲਈ…
=================
ਜਿਹੜੇ ਮੁਸਾਫਿਰ ਆਪਣੇ ਕਦਮਾਂ ਤੇ ਯਕੀਨ ਰੱਖਦੇ ਹਨ,
ਮੰਜ਼ਿਲ ਵੀ ਉਹਨਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੁੰਦੀ ਹੈ
=================
sad punjabi status
ਗਲਤੀ ਨਾਲ ਵੀ ਕਦੀ ਕਿਸੇ ਨਾਲ ਪਿਆਰ ਨਾ ਕਰਿਓ ਮਰ-ਮਰ ਕੇ
ਜੀਨਾ ਪੈ ਜਾਣਾ ਕਦੀ ਇਸ਼ਕ਼ ਵਿੱਚ ਕਿਸੇ ਤੇ ਨਾ ਮਰਿਓ
=================
ਹੋ ਜਾਂਦੀ ਹੈ ਨਫਰਤ ਮੈਨੂੰ ਆਪਣਿਆ ਹੀ ਸਾਹਾਂ ਨਾਲ
ਅਕਸਰ ਜਦੋਂ ਯਾਦਾਂ ਤੇਰੀਆਂ ਆਉਂਦੀਆ ਨੇ…
=================
ਨੀ ਮੈ ਗਮਾਂ ਵਿੱਚ ਝੱਲਾ
ਹੱਥ ਫੜ ਤੇਰਾ ਛੱਲਾ,
ਗੱਲਾ ਤੇਰੀ ਤਸਵੀਰ ਨਾਲ, ਕਰਦਾ ਸੀ ਕੱਲਾ
=================
ਕਿਸੇ ਨੇ ਪੁਛਿਆ ਤੇਰਾ ਦਰਦ ਕਿਵੇ ਸਮਝਾ ਮੈਂ? ..
ਮੈਂ ਕਿਹਾ ਪਿਆਰ ਕਰ ਬੇਹਿਸਾਬ ਕਰ ਇੰਨਾ ਕਰ ਤੇ ਫਿਰ ਹਾਰ ਜਾ। ..
=================
ਜਦੋ ਹੋਈ ਸੀ ਮੋਹਬੱਤ ਤਾਂ ਲਗ਼ਿਆ ਕੋਈ ਚੰਗੇ ਕੰਮ ਦਾ ਅਸਰ ਹੈ। …
ਖਬਰ ਨਹੀਂ ਸੀ ਮੇੈਨੂੰ ਕੀ ਕਿਸੇ ਗੁਨਾਹ ਦੀ ਇਸ ਤਰਹ ਦੀ ਵੀ ਸਜ਼ਾ ਹੁੰਦੀ ਹੈ
=================
ਮੇੈਨੂੰ ਨਹੀਂ ਪਤਾ ਪਿਆਰ ਚ ਬੇਵਫ਼ਾਈ ਕਿਊਂ ਹੁੰਦੀ ਹੈ
ਬਸ ਇੰਨਾ ਪਤਾ ਜਦੋ ਦਿਲ ਭਰ ਜਾਂਦਾ ਤਾਂ ਲੋਕ ਛੱਡ ਦਿੰਦੇ ਨੇ
=================
ਜ਼ਖਮ ਦੇ ਜਾਂਦੀ ਹੈ ਉਸਦੀ ਆਵਾਜ਼ ਅੱਜ ਵੀ ਮੇੈਨੂੰ
ਜੋ ਸਾਲਾਂ ਪਹਿਲਾ ਹੌਲੀ ਜੇਹਾ ਕਹਿੰਦਾ ਸੀ
ਬਹੁਤ ਪਿਆਰ ਕਰਦਾ ਹਾਂ ਤੇੈਨੂੰ”
=================
ਮੈਂ ਤਾਂ ਅੱਜ ਓਹ ਗਵਾਇਆ ਜੋ ਕਦੇ ਮੇਰਾ ਸੀ ਹੀ ਨਹੀ
ਪਰ ਤੂੰ ਤਾਂ ਸੱਜਣਾ ਉਸਨੂੰ ਗਵਾ ਦਿਤਾ ਜੋ ਸਿਰਫ ਤੇਰਾ ਹੀ ਸੀ
=================
ਇਕ ਆਦਤ ਜਹੀ ਪੇ ਗਈ ਤੇਰੀ ਜੋ ਯਾਦ ਆਉਣ ਤੇ ਬਹੁਤ ਸਤਾਉਦੀ ਏ,
ਕਿਤੇ ਤੂੰ ਸਾਨੂੰ ਭੁੁੱਲ ਨਾ ਜਾਵੀ ਸੱਜਣਾ, ਮੇਰੀ ਇਹੋ ਸੋਚ ਕੇ ਅੱਖ ਭਰ ਆਉਂਦੀ ਏ
=================
ਗੱਲ ਹੋਵੇ ਕੋਈ ਤਾਂ ਅਸੀਂ ਵੀ ਦਿਲ ਤੇ ਲਾਈਏ,
ਛੱਡ ਸਭ ਨੂੰ ਅਸੀਂ ਵੀ ਤੁਰ ਜਾਈਏ,
ਪਰ ਸਾਡੇ ਤੋਂ ਦੇਖ ਨਹੀਂ ਹੋਣੇ ਉਹਦੀਆਂ ਅੱਖਾਂ ਵਿੱਚ
ਹੰਝੂ ਨਹੀਂ ਤਾਂ ਅਸੀਂ ਵੀ ਹਰ ਗਲ ਤੇ ਰੁਸ ਜਾਈਏ
=================
ਓਹਦੀ ਇੱਕ ਗੱਲ ਨੇ ਮੈਨੂੰ ਖਾਮੋਸ਼ ਕਰਤਾ
ਕਹਿੰਦਾ ਜੇ ਤਕਲੀਫ ਸਹਿਣੀ ਨੀ ਆਉਂਦੀ ਤਾਂ ਪਿਆਰ ਕਿਉਂ ਕੀਤਾ
=================
ਹੁਣ ਬਿਆਨ ਕਰਨ ਦੀ ਤਾਕਤ ਨਹੀਂ ਰਹੀ
ਨਹੀਂ ਤਾਂ ਸਿਕਾਇਤਾਂ ਅੱਜ ਵੀ ਨੇ ਤੇਰੇ ਨਾਲ
=================
ਯਾਰੀ ਟੁੱਟੀ ਤੋ ਬਾਦ ਵੀ ਜਿਹੜੇ ਹੱਸਕੇ ਟਾਈਮ ਲੰਗਾਈ ਜਾਂਦੇ ਨੇ.
ਹੱਸਦੇ ਨੇ ਉਹ ਦੁਨੀਆਂ ਲਈ ਪਰ ਅੰਦਰੋ ਅੰਦਰੀ ਗੱਮ ੳੁਹਨਾਂ ਨੂੰ ਖਾਈ ਜਾਦੇ ਨੇ..
=================
ਅਸੀ ਸੋਚਿਆ ਸੀ ਦੱਸਾਂਗੇ ਆਪਣਾ ਦੁੱਖ ਦਰਦ
ਪਰ ਤੂੰ ਤਾਂ ਇਹਨਾ ਵੀ ਨਹੀਂ ਪੁਛਿਆ ਕੀ ਖ਼ਾਮੋਸ਼ ਕਿਉ ਹੋ…
=================
ਉਹ ਮਹਿੰਗੇ ਖਿਡੌਣੇ ਵਰਗੀ ਸੀ ।।
ਤੇ ਮੈਂ ਗਰੀਬ ਦੇ ਬੱਚੇ ਵਰਗੇ ।।।
ਬੱਸ ਦੇਖਦਾ ਈ ਰਹਿ ਗਿਆ।।
=================
ਕਈ ਵਾਰ ਸੋਚਿਆ ਮੈਂ ਆਪਣੀ ਜਿੰਦਗੀ ਤੇਰੇ ਬਗੈਰ ਲੰਘਾਉਣ ਬਾਰੇ
ਪਰ ਇਹ ਤੇਰੇ ਤੋਂ ਬਿਨਾਂ ਅੱਗੇ ਤੁਰਦੀ ਹੀ ਨਹੀਂ..
=================
ਲਿਖਣਾ ਤੇ ਸੀ ਕੇ ਖੁਸ਼ ਹਾਂ ਤੇਰੇ ਬਗੈਰ ਵੀ
ਪਰ ਅੱਥਰੂ ਕਲਮ ਤੋਂ ਪਹਿਲਾਂ ਹੀ ਡਿੱਗ ਪਏ
=================
punjabi status sad
ਉਸਨੂੰ ਪਰਖ ਕੇ ਮੈਂ ਆਪਣਾ ਦਿੱਲ ਆਪ ਹੀ ਤੋੜ ਲਿਆ,
ਗਲਤਫਹਿਮੀਆਂ ਵਿੱਚ ਮੈਂ ਬਹੁਤ ਜਿਆਦਾ ਖੁਸ਼ ਸੀ
=================
ਜ਼ਿੰਦਗੀ ਨੂੰ ਪਿਆਰ ਅਸੀਂ ਤੇਰੇ ਤੋ ਜਿਆਦਾ ਨਹੀਂ ਕਰਦੇ
ਕਿਸੇ ਹੋਰ ਤੇ ਇਤਬਾਰ ਅਸੀਂ ਤੇਰੇ ਤੋ ਜਿਆਦਾ ਨਹੀਂ ਕਰਦੇ
ਤੂੰ ਜੀ ਸਕੇ ਮੇਰੇ ਬਿਨ ਇਹ ਤਾਂ ਚੰਗੀ ਗੱਲ ਹੈ ਸੱਜਣਾ
ਪਰ ਅਸੀਂ ਜੀ ਲਵਾਂਗੇ ਤੇਰੇ ਬਿਨ ਇਹ ਵਾਦਾ ਨਹੀਂ ਕਰਦੇ !
=================
ਅੱਖਾਂ ਵਿੱਚ ਹੰਜੂ ਵੀ ਨਹੀ ਤੇ ਦਿਲੋ ਅਸੀ ਖੁਸ਼ ਵੀ ਨਹੀ
ਕਾਹਦਾ ਹੱਕ ਜਮਾਈਏ ਵੇ ਸੱਜਣਾ
ਅਸੀ ਹੁਣ ਤੇਰੇ ਕੁਛ ਵੀ ਨਹੀ
=================
ਹੌਲੀ-ਹੌਲੀ ਛੱਡ ਜਾਵਾਂਗੇ ਪੀੜਾਂ ਦੇ ਕਈ ਸ਼ਹਿਰਾਂ ਨੂੰ
ਲੂਣ ਦੀਆਂ ਸੜਕਾਂ ਤੇ ਤੁਰ ਪਏਂ ਲੈ ਕੇ ਜਖਮੀਂ ਪੈਰਾਂ ਨੂੰ..
=================
ਜੀਅ ਵੇ ਸੋਹਣਿਆ ਜੀਅ ਭਾਵੇ ਕਿਸੇ ਦਾ ਹੋ ਕੇ ਜੀਅ ,
ਕੀ ਹੋਇਆ ਜੇ ਅੱਜ ਨੀ ਸਾਡਾ ਕਦੇ ਤਾਂ ਹੁੰਦਾ ਸੀ
=================
ਇਸ਼ਕ ਵੀ ਕੀਤਾ ਸੱਟਾਂ ਵੀ ਖਾਦੀਆਂ ਪਰ ਆਪਣਾ ਬਣਾਉਣ ਵਾਲਾ ਕੋਈ ਮਿਲਿਆ ਨੀ .
.ਰੋ-ਰੋ ਸੁਣਾਇਆ ਦਰਦ ਏ ਦਿਲ ਲੋਕਾਂ ਨੂੰ ਪਰ ਕੋਈ ਕਦਰ ਪਾਉਣ ਵਾਲਾ ਮਿਲਿਆਂ ਨੀ
=================
ਆਪਣਾ ਆਪਣਾ ਕਹਿੰਦੇ ਓ, ਨਾਲੇ ਰੋਜ ਪਰਖਦੇ ਰਹਿੰਦੇ ਓ ਤੁਸੀ ਕਿ ਜਾਣੋ ਦਿਲ ਲਾਉਣਾ
ਕਿਸ ਨੂੰ ਕਹਿੰਦੇ ਨੇ ਸਾਡਾ ਵਕਤ ਆਇਆ ਤਾਂ ਦੱਸਾਂਗੇ ਕਿ ਤੜਫਾਉਣਾ ਕਿਸ ਨੂੰ ਕਹਿੰਦੇ ਨੇ…!!
=================
ਯਾਦਾਂ ਤੇਰੀਆਂ ਨੂੰ ਅਸੀਂ ਪਿਆਰ ਕਰਦੇ ਹਾਂ ਸੋ ਜਨਮ ਵੀ ਤੇਰੇ ਤੇ ਨਿਸਾਰ ਕਰਦੇ ਹਾਂ
ਵਿਹਲ ਹੋਵੇ ਤਾਂ ਕੁਝ ਲਿਖ ਭੇਜੀ ਯਾਰਾ ਸਿਰਫ ਇਕ ਤੇਰੇ ਹੀ ਸੁਨੇਹੇ ਦਾ ਇੰਤਜਾਰ ਕਰਦੇ ਹਾਂ…
=================
ਜਿਵੇਂ ਜਿਵੇਂ ਤੇਰੇ ਸ਼ਹਿਰੋਂ ਪੈਰ ਪੁੱਟਦਾ ਗਿਆ …
ਮੈਂ ਟੁੱਟਦਾ ਗਿਆ
=================
ਸਾਡੀ ਕਿਸਮਤ ਦੇ ਸਿਤਾਰੇ ਹਾਲੇ ਧੁੰਦਲੇ ਨੇ
ਰੱਬ ਨੇ ਦਿਤੇ ਜੇ ਚਮਕਾ ਫੇਰ ਤੇੈਨੁੰ ਦੱਸਾਂਗੇ
=================
ਬਹੁਤ ਸਾਰੀਆਂ ਖੁਸ਼ੀਆਂ ਤੇ ਖਵਾਹਿਸ਼ਾਂ ਦਫ਼ਨ ਨੇ,
ਇਹ ਦਿਲ ਵੀ ਕਿਸੇ ਕਬਰੀਸਤਾਨ ਤੋ ਘਟ ਨਹੀਂ ।
=================
ਮੈਂ ਦਿਲ ਨੂੰ ਪੁੱਛਿਆ ਤੂੰ ਸੱਜਣਾਂ ਨੂੰ ਯਾਦ ਕਿਉਂ ਕਰਦਾ ਐ ਓਹ ਤਾਂ ਭੋਰਾ ਨਹੀਂ ਕਰਦੇ,
ਜਵਾਬ ਵਿੱਚ ਦਿਲ ਕਹਿੰਦਾ ਪਿਆਰ ਕਰਨ ਵਾਲੇ ਮੁਕਾਬਲਾ ਨਹੀਂ ਕਰਦੇ।।
=================
ਅਕਸਰ ਦੁਨਿਆ ਵਿੱਚ ਦਿਲ ਮਿਲਦੇ ਨੇ ਟੁੱਟ ਜਾਂਦੇ ਨੇ ਸੱਚੇ ਦੋਸਤ ਵੀ ਮਿਲਦੇ ਨੇ ,
ਫਿਰ ਬਿੱਛੜ ਜਾਂਦੇ ਨੇ ਪਰ ਜਦੋਂ ਇਕਠੇ ਗੁਜਾਰੇ ਦਿਨ ਯਾਦ ਆਉਂਦੇ ਨੇ ਤਾਂ ਹੱਸਦੀ ਹੋਈ ਅੱਖਾਂ ਚੋ ਵੀ ਹੰਝੂ ਵੱਗ ਜਾਂਦੇ ਨੇ ॥
=================
ਦਿਲ ਨੂੰ ਠੱਗਨਾ ਨੈਨਾ ਦੀ ਆਦਤ ਪੁਰਾਨੀ ਏ
ਸਾਡੀ ਵੀ ਪਿਆਰ ਦੀ ਇੱਕ ਨਿੱਕੀ ਜੀ ਕਹਾਣੀ ਹੈ
=================
whatsapp punjabi sad status
ਜਿੰਦਗੀ ਦਾ ਕੁਝ ਪਤਾ ਨਹੀ ਕੱਦ ਮੁਕ ਜਾਣਾ
ਸਾਹਾ ਦੀ ਏਸ ਡੋਰ ਨੇ ਕੱਦ ਟੁੱਟ ਜਾਣਾ
ਵੇਖ ਲਵੀਂ ਭਾਵੇ ਤੂੰ ਲੱਖ ਵਾਰ ਰੁੱਸ ਕੇ,
ਇੱਕ ਤੇਰੀ ਖਾਤਰ ਅਸੀਂ ਹਰ ਕਿਸੇ ਅੱਗੇ ਝੁਕ ਜਾਣਾ ..
=================
ਇਹ ਦੁਨੀਆਂ ਮੰਡੀ ਪੈਸੇ ਦੀ, ਹਰ ਚੀਜ਼ ਵਕੇਂਦੀ ਭਾਅ ਸੱਜਣਾ।
ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ, ਹੱਸਣ ਦੀ ਆਦਤ ਪਾ ਸੱਜਣਾਂ।
=================
ਮੈਨੂੰ ਬੇਵਫਾ ਕਹਿਣ ਤੋਂ ਪਹਿਲਾਂ ਮੇਰਾ ਖੂਨ ਨਿਚੋੜ ਲਵੀਂ
ਜੇ ਕਿਸੇ ਬੂੰਦ ਵਿੱਚੋਂ ਵਫਾ ਨਾਂ ਮਿਲੇ ਤਾਂ ਬੇਸ਼ੱਕ ਮੈਨੂੰ ਭੁੱਲ ਜਾਵੀਂ॥
=================
ਉਸਦੀ ਮੁਹੱਬਤ ਤੇ ਮੇਰਾ ਹੱਕ ਤਾਂ ਨਹੀਂ,
ਪਰ ਦਿਲ ਕਰਦਾ ਹੈ ਕਿ ਉਮਰ ਭਰ ਉਸਦਾ ਇੰਤਜ਼ਾਰ ਕਰਾਂ
=================
ਇਕੱਲੇ ਤਾਂ ਅਸੀਂ ਪਹਿਲਾਂ ਵੀ ਜੀ ਰਹੇ ਸੀ ਨਾਂ ਜਾਣੇ
ਕਿਉਂ ਤਨਹਾ ਜਿਹੇ ਹੋ ਗਏ ਆਂ ਤੇਰੇ ਜਾਣ ਪਿੱਛੋਂ
=================
ਉਹ ਕਹਿੰਦੀ ਮੈ ਤੇਰੀ ਜਿੰਦਗੀ ਨੀ ਬਣ ਸਕਦੀ
ਅੱਗੋ ਮੈ ਵੀ ਹੱਸ ਕੇ ਜਵਾਬ ਦਿੱਤਾ
ਤੂੰ ਮੇਰੀ ਮੌਤ ਬਣ ਕੇ ਆਜਾ
=================
ਗੁਜ਼ਰੇ ਹੋਏ ਦਿਨਾਂ ਨੂੰ ਯਾਦ ਨਾ ਕਰੇ ਅਨਮੋਲ ਕੋਈ,
ਜ਼ਖ਼ਮਾਂ ਨੂੰ ਹਵਾ ਲੱਗਦੀ ਹੈ ਤਾਂ ਬਹੁਤ ਦਰਦ ਹੁੰਦਾ ਹੈ….
=================
ਰੋਕਿਆਂ ਤਾਂ ਬਹੁਤ ਸੀ,ਪਰ ਹੰਝੂਆਂ ਨੂੰ ਰੋਕ ਨਾ ਪਾਇਆ ਮੈਂ,
ਚਿੱਤ ਕਰਦਾ ਸੀ ਮੇਰਾ ਹੱਸਣੇ ਨੂੰ,
ਪਰ ਹਾਸਿਆਂ ਦੀ ਦਹਿਲੀਜ ਤੱਕ ਪਹੁੰਚ ਨਾ ਪਾਇਆ ਮੈਂ ।।
=================
ਹਰ ਮੁਹੱਬਤ ਕਰਨ ਵਾਲੇ ਇਨਸਾਨ ਨੂੰ ਪਿਆਰ ਦੀ ਸਜ੍ਹਾ ਮਿਲ ਜਾਂਦੀ ਆ
ਪਰ ਦਿਲ ਤੋੜਣ ਵਾਲੇ ਲਈ ਕੋਈ ਸਜ੍ਹਾ ਕਿਉਂ ਨੀ ਬਣਾਈ॥