“updated” heart broken breakup status for whatsapp

Welcome to roohdiyagallan.com. here you get heart broken breakup status for your social media. our team working 24*7 for your service and provide to you best , large collection of punjabi status

Topic:- Punjabi Breakup Status for Whatsapp, New Breakup Status in Punjabi ,Breakup Status in Punjabi, Breakup Sms in Punjabi

ਛੇਤੀ ਟੁੱਟਣ ਵਾਲੇ ਨਹੀ ਸੀ ਅਸੀ , ਬਸ ਕੋਈ ਆਪਣਾ ਬਣ ਕੇ ਤੋੜ ਗਿਆ
<——————————–>
ਵੈਰੀਆਂ ਦੀ ਹਿੱਕ ਉੱਤੇ ਸੌਣ ਵਾਲੀਏ , ਨੀ ਸਾਡੀ ਯਾਦ ਤਾਂ ਜਰੂਰ ਆਉਂਦੀ ਹੋਊਗੀ
<——————————–>
ਉਹਨੂੰ ਸੁਪਨੇ ਦਿਖਾਉਣ ਦੀ ਆਦਤ ਸੀ ਅਸੀ ਬੁਣਦੇ ਰਹੇ , ਊਹਨੂੰ ਝੂਠ ਬੋਲਣ ਦੀ ਆਦਤ ਸੀ ਅਸੀ ਸੁਣਦੇ ਰਹੇ
<——————————–>
ਤੇਰੇ ਜਾਣ ਦੀ ਐਸੀ ਪੀੜ ਲੱਗੀ ਕਿ ਮੁੜ ਹੋਈ ਪੀੜ, ਪੀੜ ਹੀ ਨਾ ਲੱਗੀ.
<——————————–>
ਗੱਲ ਇਹ ਨਹੀਂ ਕਿ ਤੂੰ ਬੇ-ਵਫਾਈ ਕੀਤੀ … ਗੱਲ ਇਹ ਹੈ ਕਿ ਤੇਰੇ ਵਾਅਦੇ ਕੱਚੇ ਨਿਕਲੇ …..ਦੁੱਖ ਇਹ ਨਹੀਂ ਕਿ ਤੂੰ ਝੂਠੀ ਨਿਕਲੀ, ਦੁੱਖ ਇਹ ਹੈ ਕਿ ਲੋਕ ਸੱਚੇ ਨਿਕਲੇ…
<——————————–>
ਰਿਸ਼ਤੇ ਵੀ ਅੱਜਕੱਲ ਦਿਲਾਂ ਦੇ ਨਹੀ ਜਰੂਰਤਾ ਦੇ ਹੀ ਰਹਿ ਗਏ ਨੇ ! 💕
<——————————–>
ਟੁੱਟਿਆ ਯਕੀਨ ਦੂਜੀ ✌ ਬਾਰ ਨੀ ਕਰਾਂਗੇ ਹੁਣ ਪਹਿਲਾਂ ਵਾਂਗੂ ਤੇਰਾ ਇੰਤਜਾਰ ਨੀ ਕਰਾਂਗੇ ਜਾ ਯਾਰਾ ਤੇਰੀਆ ਚਲਾਕੀਆ ਨੇ ਮਾਫ਼ ਪਰ ਮੁੜਕੇ ਤੇਰਾ ਇਤਬਾਰ ਨਹੀ ਕਰਾਂਗੇ
<——————————–>
ਕੀ ਹੋਇਆ ਜੇ ਤੂੰ ਸਾਨੂੰ ਦਿਲ ਚੋਂ ਕੱਢ ਤਾ ! ਅਸੀਂ ਵੀ ਤੇਰੀਆਂ ਚਿੱਠੀਆ ਦਾ ਜ਼ਹਾਜ ਬਣਾਕੇ ਪਾਣੀ ਚ’ ਛੱਡ ਤਾ
<——————————–>
ਜਿਸ ਦਿਲ ਤੋਂ ਮੈਂ ਪਿਅਾਰ ਦੀ ਅਾਸ ਕਰ ਰਿਹਾਂ ਸਾਂ.. ਉਸ ਅੰਦਰ ਤਾਂ ੲਿਨਸਾਨੀਅਤ ਵੀ ਨਹੀਂ ਸੀ !!
<——————————–>
ਤੇਰੇ ਵਾਅਦੇ ਸੀ ਅਜੀਬ ਕੁੜੇ ਰੱਖੇ ਦਿਲ ਦੇ ਬੜੇ ਕਰੀਬ ਕੁੜੇ , ਕਿਉ ਲੈ ਬੈਠੀ ਦਰਜਾ ਰੱਬ ਦਾ ਜੇ ਨਈ ਸੀ ਸਾਡੇ ਵਿਚ ਨਸੀਬ ਕੁੜੇ
<——————————–>
ਤੇਰੀ 👦Chat📱 ਪੁਰਾਣੀ ਪੜ੍ਹ ਕੇ ਦਿਲ 💔ਜਿਹਾ ਰੋ 😢ਬੈਂਠਾ.
<——————————–>
ਟੁੱਟ ਜਾਦੇਂ ਨੇ ਗਰੀਬੀ ‘ਚ ਉਹ ਰਿਸ਼ਤੇ ਜੋ ਅਨਮੋਲ ਹੁੰਦੇ ਨੇ, ਹਜ਼ਾਰਾਂ ਯਾਰ ਬਣਦੇ ਨੇ ਜਦ ਪੈਸੇ ਕੋਲ ਹੰਦੇ ਨੇ
<——————————–>
ਕਾਤੋ ਹੀਰੇ ਜਿਹਾ ਯਾਰ ਗਵਾ ਲਿਆ ਦਿਲ ਚ ਖਿਆਲ ਰੜਕੂ
<——————————–>
ਅਸੀਂ ਉਸ ਵਕਤ ਤੱਕ ਕਿਸੇ ਦੇ ਲਈ ਖਾਸ ਹਾ , ਜਦ ਤਕ ਉਹਨਾ ਨੂ ਕੋਈ ਦੁਸਰਾ ਨਹੀ ਮਿਲ ਜਾਂਦਾ !
<——————————–>
ਆਸ਼ਕੀ ‘ ਚ ਹਰ ਕਿੰਨੇ ਸਦਮੇ ਸਹੀਏ , ਸ਼ਹਿਰ ਤਾਂ ਛੱਡ ਦਿੱਤਾ , ਕੀ ਜੀਣਾ ਵੀ ਛੱਡ ਦਈਏ |
<——————————–>
ਓਹ ਜਦ ਕਦੇ ਯਾਦਾਂ ਤੋਂ ਪਰੇਸ਼ਾਨ ਹੋਵੇਗੀ , ਆਪਣੀ ਬੇਵਫਾਈ ਤੇ ਹੀ ਪਰੇਸ਼ਾਨ ਹੋਵੇਗੀ |
<——————————–>
ਗਮ ਇਹ ਨਹੀਂ ਕਿ ਅਸੀਂ ਜੁਦਾ ਹੋ ਗਏ, ਗਮ ਇਹ ਹੈ ਕਿ ਪਿਆਰ ਮੇਰਾ ਬਦਨਾਮ ਹੋ ਗਿਆ|
<——————————–>
ਮਹਿੰਦੀ ਰੰਗ ਲਿਆਂਦੀ ਏ ਘਿਸ ਜਾਣ ਦੇ ਬਾਦ , ਯਾਰੀ ਯਾਦ ਆਉਂਦੀ ਏ ਟੁੱਟ ਜਾਣ ਦੇ ਬਾਦ |
<——————————–>
ਛੁਟਨਾ ਹੀ ਸੀ ਤਾਂ ਕੁਛ ਹੋਰ ਵੀ ਛੁਟ ਜਾਂਦਾ,ਰੱਬਾ ਬੱਸ ਕੱਲਾ ਉਹਦਾ ਸਾਥ ਹੀ ਕਿਉਂ ਛੁਟ ਗਿਆ…
<——————————–>
ਇੰਨਾ ਏਤਬਾਰ ਨਾ ਕਰ ਦਿਲਾ ਕਿਸੇ ਤੇ,,ਕਿਉਂਕਿ ਸਮਾਂ ਆਉਣ ਤੇ ਸਾਰੇ ਬਦਲ ਜਾਂਦੇ ਨੇ
<——————————–>
ਤੇਰੇ ਨਾਲ ਪਿਆਰ ਕਰ ਕੇ ਵਿਚ ਵਚਾਲੇ ਆ ਗਿਆ,ਨਾ ਭੁੱਲ ਸਕਦਾ ਨਾ ਕਿਸੇ ਹੋਰ ਨਾਲ ਜੁੜ ਸਕਦਾ…
<——————————–>
ਬੇਸ਼ਕ ਦਿਲ ਕਿੰਨਾ ਵੀ ਉਦਾਸ ਹੈ,ਫਿਰ ਵੀ ਉਸ ਦੇ ਮੁੜਨ ਦੀ ਆਸ ਹੈ
<——————————–>
ਜਿਵੇਂ ਜਿਵੇਂ ਤੇਰੇ ਸ਼ਹਿਰੋਂ ਪੈਰ ਪੁੱਟਦਾ ਗਿਆ … ਮੈਂ ਟੁੱਟਦਾ ਗਿਆ
<——————————–>
ਜੋ ਟਾਇਮ ਪਾਸ ਸੀ ਤੇਰੇ ਲਈ ਓਹ ਪਿਆਰ ਬਣ ਗਿਆ ਮੇਰੇ ਲਈ
<——————————–>
ਲੋਕ ਇਨਸਾਨਾਂ ਨੂੰ ਦੇਖ ਕੇ ਪਿਆਰ ਕਰਦੇ ਐ,ਮੈਂ ਪਿਆਰ ਕਰ ਕੇ ਇਨਸਾਨਾਂ ਨੂੰ ਦੇਖ ਲਿਆ।।
<——————————–>
ਤੂੰ ਜ਼ਿੰਦਗੀ ਦੀ ਓਹ ਕਮੀ ਹੈ ਜੋ ਜ਼ਿੰਦਗੀ ਭਰ ਰਹੇਗੀ ॥
<——————————–>
ਜੋ ਕਿਸੀ ਦਾ ਦੁਖ ਦਰਦ ਨਾ ਵੰਡ ਸਕੇ ….ਉਸਨੂੰ ਆਪਣਾ ਬਣਾਉਣ ਦਾ ਕੀ ਫਾਇਦਾ
<——————————–>
ਕਿਸੇ ‘ਆਪਣੇ’ ਦੀ ਕਮੀ ਦਾ ਅਹਿਸਾਸ ਜਰੂਰ ਹੁੰਦਾ…ਉਸਨੂੰ ਖੋਣ ਤੋਂ ਬਾਦ…
<——————————–>
ਕਦੇ ਸਾਨੂੰ ਵੀ ਸਿਖਾ ਦੇ, ਭੁੱਲ ਜਾਣ ਦਾ ਹੁਨਰ, ਹੁਣ ਮੇਰੇ ਤੋਂ ਰਾਤਾਂ ਨੂੰ ਉੱਠ ਉੱਠ ਕੇ ਰੋਇਆ ਨਹੀਂ ਜਾਂਦਾ
<——————————–>
ਸਾਰੀ ਦੁਨੀਆਂ ਦੀ ਖੁਸ਼ੀ ਇੱਕ ਪਾਸੇ, ਉਹਨਾਂ ਸਾਰਿਆਂ ਦੇ ਵਿੱਚ ਤੇਰੀ ਕਮੀ ਇੱਕ ਪਾਸੇ
<——————————–>
ਤੇਰੀ ਮਰਜੀ ਏ ਸਾਡੇ ਨਾਲੋ ਵੱਖ ਹੌਣ ਦੀ, ਸਾਡੀ ਮਰਜੀ ਏ ਤੇਰੇ ਪਿਛੇ ਕੱਖ ਹੌਣ ਦੀ.
<——————————–>
ਜਿੰਨਾ ਉਤੇ ਮਾਣ ਹੋਵੇ….ਉਹੀ ਮੁੱਖ ਮੋੜਦੇ ਨੇ..ਜਿੰਨਾ ਨਾਲ ਸਾਝੇ ਸਾਹ…ਉਹੀ ਦਿਲ ਤੋੜਦੇ ਨੇ
<——————————–>
ਮਰਦੀ ਸੀ ਜਿਹੜੀ ਕਦੇ ‎ਮਿੱਤਰਾ ‬ਦੀ ‪‎ਟੌਹਰ‬ ਤੇ ਮਰ ਗਈ ਉਹ ‪‎ਪਾਸਪੋਰਟ ‬ਵਾਲੀ ਮੋਹਰ ਤੇ
<——————————–>
ਪਿਆਰ ਤਾ ਦਿਖਾਵਾ ਕਰਨ ਵਾਲ਼ਿਆਂ ਨੂੰ ਮਿਲਦਾ ਹੈ…ਦਿਲੋਂ ਪਿਆਰ ਕਰਨ ਵਾਲ਼ਿਆਂ ਨੂੰ ਤਾ ਠੋਕਰਾਂ ਹੀ ਮਿਲਦੀਆਂ ਨੇ
<——————————–>
ਜਿੱਤ ਲੈਂਦੀ ਸੀ ਦਿਲ ਗੱਲਾਂ ਚਾਰ ਕਰਕੇ,. ਕਮਲਾ ਜਿਹਾ ਕਰ ਗਈ ਮੈਨੂੰ ਪਿਆਰ ਕਰਕੇ…
<——————————–>
ਬੋਝ ਹੈ ਬਣ ਗਈ ਜਿੰਦਗੀ ,ਓੁਹ ਜਦੋਂ ਦਾ ਦਿਲ ਚੋਂ ਕੱਡ ਗਈ, ਜਾਂਦੀ ਜਾਂਦੀ ਜਾਨ ਵੀ ਲੈ ਗਈ, ਬੁੱਤ ਮਿੱਟੀ ਦਾ ਛੱਡ ਗਈ….
<——————————–>
ਸਾਨੂੰ ਤੇਰੀ ਵੀ ਕਹਿਚਰੀ ਰੱਬਾ ਬੰਦ ਲੱਗਦੀ, ਦੱਸ ਟੁੱਟਿਅਾਂ ਦਿਲਾਂ ਦੇ ਕਿੱਥੇ ਕੇਸ ਕਰੀਏ…
<——————————–>
ਅਸੀ ਉਸ ਦੇ ਹਾ,ਇਹ ਰਾਜ ਤਾ ਉਹ ਜਾਣ ਚੁੱਕੇ ਨੇ..! ਪਰ ਉਹ ਕਿਸ ਦੇ ਨੇ?? ਬਸ ਇਹੀ ਸਵਾਲ ਰਾਤਾ ਨੂੰ ਸੌਣ ਨਹੀ ਦਿੰਦਾ,
<——————————–>
ਅੱਖੀਆਂ ਵਿੱਚ ਉਡੀਕਾਂ ਛੱਡ ਗਈ, ਲੰਮੀਆਂ ਬਹੁਤ ਤਰੀਕਾਂ ਛੱਡ ਗਈ, ਕਿਸਮਤ ਆਪਣੇ ਨਾਲ ਸੀ ਲੈ ਗਈ, ਸਾਡੇ ਪੱਲੇ ਲੀਕਾਂ ਛੱਡ ਗਈ…
<——————————–>
ਤੇਰੇ ਲਈ ਤਾਂ ਬੜਾ ਚਿਰ ਹਨੇਰੀਆਂ ਨਾਲ ਲੜੇ ਆਂ ਤਾਹੀ ਅੱਜ ਟਾਹਣੀਂ ਨਾਲੋਂ ਪੱਤੇ ਵਾਗੂੰਂ ਝੜੇ ਆਂ, ਕੱਢਿਆ ਤੂੰਂ ਦੱਸ ਕਿਹੜੇ ਜਨਮਾਂ ਦਾ ਵੈਰ ਨੀ, ਜਾਨ ਨੂੰ ਕੀ ਕਰਾ ਤੇਰੀ ਜਾਨ ਤੋਂ ਬਗੈਰ ਨੀ…….
<——————————–>
ਪਤਾ ਨਹੀ ਕਿੱਥੇ ਵਕਤ ਗੁਜਰਦਾ ਏ ਉਸਦਾ ਹੁਣ, ਜਿਸ ਲਈ ਵਕਤ ਤੋ ਵੀ ਜਰੂਰੀ ਸੀ ਮੈ ਕਦੇ…
<——————————–>
ਕਿਉਂ ਆਈ ਸੀ ਜਿੰਦਗੀ ਵਿੱਚ ਜੇ ਛੱਡ ਕੇ ਜਾਣਾ ਸੀ ਤੇਰੇ ਵਾਜੋ ਹਰ ਵੇਲੇ ਮੇਰੀ ਜਾਨ ਤੜਫਦੀ ਆ ਤੱਪਦੀ ਜਿੰਦ ਜਿਉਣ ਦੇ ਬੜੇ ਸਹਾਰੇ ਮਿਲ ਗਏ ਨੇ ਪਤਾ ਨਹੀ ਫਿਰ ਕਿਉ ਤੇਰੀ ਕਮੀ ਰੜਕਦੀ ਆ..
<——————————–>
ਬੜੀ ਹਿੰਮਤ ਨਾਲ PROPOSE ਕੀਤਾ
ਪਰ ਇਜਹਾਰ ਨਾ ਸਮਝਿਆ ਕਮਲੀ ਨੇ…
ਜਾ ਰੰਗ ਨੀ ਅਾਇਆ ਪਸੰਦ ਸਾਡਾ
ਜਾ ਪਿਆਰ ਨਾ ਸਮਝਿਆ ਕਮਲੀ ਨੇ
<——————————–>
ਸਾਡੀਆਂ ਅੱਖਾਂ ਨੂੰ ਕੀ ਸਜ਼ਾ ਮਿਲੀ ਏ ਯਾਰਾ ਜੋ ਤੱਕਦੀਆਂ ਨੇ ਤੇਰੀਆਂ ਰਾਹਾਂ ਨੂੰ ਜਿਹੜੀਆਂ ਤੈਨੂੰ ਗਲ ਲਾਉਣ ਨੂੰ ਤਰਸ ਗਈਆਂ ਕੀ ਜਵਾਬ ਦੇਵਾਂ ਹੁਣ ਓੁਹਨਾਂ ਬਾਹਾਂ ਨੂੰ ….
<——————————–>
😦ਕੁੱਝ ‘ਗੈਰ’ ਐਸੇ ਮਿਲੇ ਜੋ ਮੈਨੂੰ ‘ਆਪਣਾ’ ਬਣਾ ਗਏ,,
ਪਰ ਕੁੱਝ ‘ਆਪਣੇ’ ਐਸੇ ਮਿਲੇ ਜੋ ‘ਗੈਰ’ ਦਾ ‘ਮਤਲਬ’ ਸਮਝਾ ਗਏ..!!😡