“updated” yaari quotes in punjabiWelcome to roohdiyagallan.com. here you get yaari quotes in punjabi for your social media. our team working 24*7 for your service and provide to you best , large collection of punjabi status

Topic:- yaari quotes in punjabi , punjabi yaari lines , dosti quotes in punjabi , dosti status in punjabi , punjabi status for boys , status for instagram in punjabi

ਜਦ ਵੀ ਅੜੇ ਆਂ ਯਾਰਾਂ ਲਈ
ਜਦ ਵੀ ਲੜੇ ਆਂ ਯਾਰਾਂ ਲਈ
ਜਿੱਥੇ ਤੂੰ ਸੋਚ ਨੀ ਸਕਦਾ
ਉੱਥੇ ਖੜੇ ਆਂ ਯਾਰਾਂ ਲਈ
<——————————–>
ਤੈਨੂੰ ਪਿਆਰ ਤਾਂ ਬਹੁਤ ਮੈਂ ਕਰਦਾ ਹਾਂ
ਪਰ ਯਾਰਾਂ ਨੂੰ ਤੇਰੇ ਲਈ ਛੱਡ ਨੀ ਸਕਦਾ
ਇਹ ਤਾਂ ਰੱਬ ਨਾਲੋਂ ਨੇ ਵੱਧ ਸਹਾਰਾ
ਅਹਿਸਾਨ ਇਹਨਾਂ ਦੇ
ਮੈਂ ਦਿਲੋਂ ਕੱਢ ਨੀ ਸਕਦਾ
ਜਿੰਦਾਬਾਦ ਯਾਰੀਆਂ
<——————————–>
ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ
ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ
<——————————–>
ਯਾਰ ਤਾਂ ਇੱਕ ਹੀ ਕਾਫੀ ਹੁੰਦਾ
ਲੀਰਾਂ ਕੱਠੀਆ ਕਰਕੇ ਕੀ ਕਰਨੀਆਂ
<——————————–>
ਨਾਂ ਦੌਲਤ ਨਾਂ ਸ਼ੌਹਰਤ ਨਾਂ ਅਦਾਵਾਂ ਨਾਲ
ਬੰਦਾ ਆਖਰ ਸੱਜਦਾ ਯਾਰ ਭਰਾਂਵਾਂ ਨਾਲ
<——————————–>
ਪੱਥਰ ਕਦੇ ਗੁਲਾਬ ਨੀ ਹੁੰਦੇ
ਕੋਰੇ ਵਰਕੇ ਕਿਤਾਬ ਨਹੀਂ ਹੁੰਦੇ
ਜੇਕਰ ਲਈਏ ਯਾਰੀ ਬੁੱਲ੍ਹਿਆ
ਫੇਰ ਯਾਰਾਂ ਨਾਲ ਹਿਸਾਬ ਨਹੀਂ ਹੁੰਦੇ
<——————————–>
ਮਿੱਤਰਾ ਦੀ ਅੱਖ ਹੁਣ ਬਣਗੀ ਰਡਾਰ ਨੀ
ਰੰਨਾ ਦੀ ਕੀ ਲੋੜ ਸਾਡੇ ਰੱਬ ਜਿਹੇ ਯਾਰ ਨੀ
<——————————–>
ਬੀਮੇ ਵਾਂਗੂੰ lyftym ਨਾਲ ਰਹਿਣਗੇ
china made ਰੱਖੇ ਨੀ group ਯਾਰ ਨੇ
<——————————–>
ਕਦੇ ਲਾੲੇ ਨਹੀਂਓੁ ਤੁਕੇ ਗੱਲ ਸਿਰੇ ਲਾੲੀ ਦੀ
ਧੋਖ਼ਾ ਦੇਣਾ ਨਹੀਂਓੁ ਅਾੳੁਂਦਾ
ਜਿੱਥੇ ਯਾਰੀ ਲਾੲੀ ਦੀ
<——————————–>
ਸਮੇ ਦਾ ਕੰਮ ਹੈ ਗੁਜ਼ਰਨਾ
ਬੁਰਾ ਹੋਵੇ ਤੇ ਸਬਰ ਕਰੋ ਚੰਗਾ ਹੋਵੇ ਤੇ ਸ਼ੁਕਰ ਕਰੋ
<——————————–>

ਸਕਿਆ ਭਰਾਵਾ ਨਾਲੋ ਯਾਰ ਹੁੰਦੇ ਵੱਧ ਨੀ
ਹਰ ਸ਼ੈ ਦੁਨੀਆ ਦੀ ਯਾਰੀ ਅੱਗੇ ਰੱਦ ਨੀ
<——————————–>
ਔਖੇ ਵੇਲੇ ਯਾਰ ਖੜ੍ਹਦੇ ਕੰਮ ਆਉਣ ਨਾ ਸੁਨੱਖੀਆਂ ਨਾਰਾਂ…
<——————————–>
ਚਾਹੇ ਦੁੱਧ ਪਿਆਲੋ ਬੁੱਕਾ ਨਾਲ
ਸੱਪਾਂ ਨੇ ਆਖਰ ਲੜ੍ਹ ਜਾਣਾ
ਜਿਥੇ ਗੈਰਾਂ ਨੇ ਖੜਨਾ ਨੀ
ਓਥੇ ਯਾਰਾਂ ਨੇ ਅੜ੍ਹ ਜਾਣਾ
<——————————–>
ਇਸ਼ਕ ਕਮਾਓਣਾ ਸਾਧ ਕਹਾਓਣਾ ਕੰਨ ਪੜਵਾਓਨਾ ਜਣੇ ਖਣੇ ਦੇ ਵਸ ਦਾ ਨਈਂ
ਬੋਲ ਪਗਾਓਣਾ ਗੱਲ ਪਚਾਓਣਾ ਯਾਰੀ ਨਿਭਾਉਣਾ ਜਣੇ ਖਣੇ ਦੇ ਵਸ ਦਾ ਨਈ
<——————————–>
Yaari Quotes In Punjabi For Instagram
ਜਦੋਂ ਚਿੱਤ ਕਰੇ ਮਾਰ ਲਈ ਆਵਾਜ਼ ਸੋਹਣਿਆਂ
ਮੋਹਰੇ ਖੜ੍ਹੇ ਮਿਲਾ ਗੇ
<——————————–>
ਇਕ ਅਵਾਜ ਤੇ ਜਿਹੜਾ ਤੁਰ ਵੱਜੇ
ਉਹਨੂੰ ਹਥਿਆਰ ਨਹੀ ਭਰਾ ਕਹਿੰਦੇ ਆ ਬੱਲਿਆ
<——————————–>
ਕਮਾਏ ਹੋਏ ਦੋਸਤ ਵਿੱਛੜ ਗਏ
ਕਮਾਉਣ ਦੇ ਚੱਕਰ ਵਿੱਚ
<——————————–>
ਦੋਸਤ ਦੋਸਤੀ ਕੀਤੀ ਆ
ਇਕ ਦੋ ਦਿਨਾਂ ਲਈ ਨੀ
ਇਹ ਇਕ ਲੰਬਾ ਸਫਰ ਆ ਸਾਥ ਦੇਣਾ
<——————————–>
ਲੈ ਕੇ ਯਾਰੀਆਂ ਕਦੇ ਅਜਮਾਇਆ ਨਹੀਂਓ ਜਾਂਦੀਆਂ
ਨੀਤ ਵਿਚ ਹੋਵੇ ਖੋਟ ਤਾਂ ਮਿੱਤਰਾ ਕਦੇ ਨਿਭਾਈਆਂ ਨਹੀਓ ਜਾਂਦੀਆਂ
<——————————–>
ਦੋਸਤੀ ਆਮ ਹੈ ਲੇਕਿਨ ਏ ਦੋਸਤ
ਦੋਸਤ ਮਿਲਤਾ ਹੈ ਬੜੀ ਮੁਸ਼ਕਿਲ ਸੇ
<——————————–>
ਨਾਮ ਦੁਆਵਾਂ ਨੇਕੀਆਂ ਯਾਰ ਕਮਾਉਣੇ ਨੇ
ਮੈਂ ਦੁਨੀਆਂ ਵਿਚ ਨੋਟ ਕਮਾਉਣ ਨਹੀਂ ਆਇਆ
<——————————–>
ਕੁਦਰਤ ਦਾ ਨਿਯਮ ਹੈ ਕਿ ਮਿੱਤਰ ਤੇ ਚਿੱਤਰ ਦਿਲੋਂ ਬਣਾਉ ਤਾਂ ਰੰਗ ਜਰੂਰ ਨਿੱਖਰਦੇ ਨੇ….!!!!
<——————————–>
ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ…
<——————————–>
ਨਾ ਸਾਡੀ ਕੋਈ Bestfriend ਆ ਤੇ ਨਾ ਕੋਈ Girlfriend ਆ,
ਬਸ ਥੋੜੇ ਜਿਹੇ ਕਮਲੇ ਯਾਰ ਨੇ, ਓ ਵੀ ਸਾਲੇ ਜਮਾਂ End ਆ
<——————————–>
ਉਚੀਆਂ_ ਹਵੇਲੀਆਂ🏯 ਕਾਰਾਂ_🚘 ਲੰਮੀਆਂ ਤੇ ਸਹੇਲੀਆਂ
ਵੀਰੇ ਪੱਲੇ ਸਾਡੇ ਕੱਖ ਨੀ ਯਾਰਾਂ ਬੇਲੀਆਂ ਦੇ ਬੇਲੀ ਆਂ😉👈
<——————————–>
ਯਾਰੀ ਵਿਚ ਨੁਕਸਾਨ ਨਹੀਓਂ ਵੇਖੀਦੇ
ਮੰਜਿਲਾ ਦੇ ਸਾਹਮਣੇ ਤੂਫ਼ਾਨ ਨਹੀਓਂ ਵੇਖੀਦੇ
ਯਾਰਾਂ ਦੇ ਗੁਨਾਹਾਂ ਦਾ ਹਿਸਾਬ ਨਹੀਓਂ ਜੋੜੀਦਾ
ਆਪਣੇ ਪਿਆਰਿਆਂ ਦਾ ਦਿਲ ਨਹੀਓਂ ਤੋੜੀਦਾ👍
<——————————–>
ਯਾਰ ਨਾ ਕਦੇ ਵੀ ਬੇਕਾਰ ਰੱਖੀਏ, ਉੱਚੇ ਸਦਾ ਵਿਚਾਰ ਰੱਖੀਏ,
ਗੱਲਾਂ ਕਰੀਏ ਹਮੇਸ਼ਾ ਮੂੰਹ ਤੇ, ਐਵੇਂ ਨਾ ਦਿਲ ਵਿੱਚ ਖਾਰ ਰੱਖੀਏ.
<——————————–>
ਵੇਖਣ ਨੂੰ ਭਾਂਵੇ ਇੱਕਲੇ ਦਿਸਦੇ ਆ, ਪਰ ਯਾਰਾਂ ਦੀ ਥੋੜ ਨਹੀਂ,
ਯਾਰੀਆਂ ਹੀ ਕਮਾਈਆਂ ਅਸੀ ਕੋਈ ਗਾਂਧੀ ਵਾਲੇ ਨੋਟ ਨਹੀਂ
<——————————–>
ਮਿੱਤਰਾ ਦੀ ਅੱਖ ਹੁਣ ਬਣਗੀ ਰਡਾਰ ਨੀ ,
ਨਾਰਾਂ ਦੀ ਕੀ ਲੋੜ ਸਾਡੇ ਰੱਬ ਜਿਹੇ ਯਾਰ ਨੀ
<——————————–>
ਵਾਅਦਾ ਕਰਕੇ ਮੁੱਕਰ ਜਾਵਾਂ, ਏਦਾਂ ਦਾ ਤੇਰਾ ਯਾਰ ਨੀਂ ,
ਇਹ ਮੇਰਾ ਦਿਲ ਆ ਕਮਲੀਏਂ ਕੋਈ ਪੰਜਾਬ ਦੀ ਸਰਕਾਰ ਨੀਂ.
<——————————–>
ਨੋਟਾਂ ਨਾਲੋਂ ਵੱਧ ਯਾਰ ਕਮਾਏ ਆ…
ਨਿਰੇ ਹੀ ਬਾਰੂਦ ਬੇਲੀ ਜਿੰਨੇ ਵੀ ਬਣਾਏ ਆ…
<——————————–>
ਨਾਂ ਦੌਲਤ, ਨਾਂ ਸ਼ੌਹਰਤ,ਨਾਂ ਅਦਾਵਾਂ ਨਾਲ,
ਬੰਦਾ ਆਖਰ ਸਜਦਾ ਯਾਰ ਭਰਾਂਵਾਂ ਨਾਲ
<——————————–>
Yaari Quotes in Punjabi captions
ਯਾਰ ਤਾਂ ਇੱਕ ਹੀ ਕਾਫੀ ਹੁੰਦਾ ਲੀਰਾਂ ਕੱਠੀਆ ਕਰਕੇ ਕੀ ਕਰਨੀਆਂ
<——————————–>
ਇਕ ਕੈਮ ਸਰਦਾਰੀ, ਦੂਜੀ ਅਣਖ ਪਿਆਰੀ,
ਤੀਜਾ ਰੱਬ ਬਿਨਾ ਕਿਸੇ ਅੱਗੇ ਹੱਥ ਨਹੀੳ ਅੱਡੀ ਦੇ. …
ਕੁੜੀਆਂ ਦੇ ਪਿੱਛੇ ਲੱਗ ਯਾਰ ਨਹੀੳ ਛੱਡੀਦੇ
<——————————–>
ਸਾਡੇ ਕੌਲੋਂ ਹੁੰਦੀ ਨਾ ‪‎ਗੁਲਾਮੀ ਕੁੜੀਏ ਨਾਰਾਂ ਦੀ…
‪‎Minister‬ ਨਾਲੋਂ ਵੱਧ support ਮੈਨੂੰ ਮੇਰੇ ਯਾਰ ਦੀ।
<——————————–>
ਇਕ ਭਰਾ ਇਕ ਦੋਸਤ ਹੈ ਜੋ ਰੱਬ ਨੇ ਤੁਹਾਨੂੰ ਦਿੱਤਾ ਹੈ ਅਤੇ ਇਕ ਦੋਸਤ ਇਕ ਭਰਾ ਹੈ ਜਿਸ ਨੂੰ ਤੁਹਾਡਾ ਦਿਲ ਚੁਣਦਾ ਹੈ.
<——————————–>
ਚੀਜਾਂ ਬਦਲਣ ਦੇ ਸ਼ੋਕੀ ਆ ਯਾਰੀ ਤੇ ਗਰਾਰੀ ਅੱਜ ਵੀ ਓਹੀ ਆ…
<——————————–>
ਦਾਰੂ ਤੋ ਵੀ ਮਾੜੀ,
ਦੋਗਲਿਆ ਦੀ ਯਾਰੀ.
<——————————–>
ਯਾਰੀ ਲੱਗੀ ਨੂੰ ਤੋੜ ਨਾ ਸਾਡੇ ਪਿੰਡ ਦਾ ਰਵਾਜ ਨਹੀ
<——————————–>
ਕੱਦ ਨਾਲੋਂ ਉੱਚਾ ਕਿਰਦਾਰ ਰੱਖਿਆ,
ਹੱਕ ਸੱਚ ਨਾਲ ਯਾਰੀ ਤੇ ਪਿਆਰ ਰੱਖਿਆ,
ਮਾੜੇ ਬੰਦੇ ਲਈ ਹਾਂ ਤਲਵਾਰ ਵਰਗਾ,
ਲੋਕਾਂ ਚੰਗਿਆਂ ਲਈ ਦਿਲ ਦਿਲਦਾਰ ਰੱਖਿਆ।।
<——————————–>
ਅਸਲੀ ਰੰਗ ਦਿਖਾ ਹੀ ਜਾਂਦੇ ਆ
ਜਦ ਲੋੜ ਮੁਕਦੀ ਆ…
ਨਹੀ ਯਾਰੀ ਕਿੱਥੇ ਟੁਟਦੀ ਆ..
<——————————–>
ਅਸੀ ਯਾਰੀ ਸਰਦਾਰੀ ਉਤੇ ਕੀਤਾ Diploma.
ਨੀ ਤੂੰ ਐਵੇ ਡੱਡੂਆ ਦੇ ਢਿੱਡ ਪਾੜਦੀ ਰਹੀ .
<——————————–>
ਜੱਗ ਜਾਣਦਾ ਹੈ ਪੂਰਾ ਸਾਡੇ ਸ਼ੋਕ ਨੇ ਅਵੱਲੇਂ,
ਇਕ ਦਿਲ ਸਾਫ ਤੇ ਦੂਜੀ ਯਾਰੀ ਤੇ ਸਰਦਾਰੀ ਸਾਡੇ ਪੱਲੇ
<——————————–>
ਸਾਨਾਂ ਵਰਗੇ ਯਾਰ ਤੇਰੇ ਦੀ, ਸਾਨਾਂ ਦੇ ਨਾਲ ਯਾਰੀ,
ਸ਼ੇਰਾਂ ਵਾਂਗੂੰ ਤੋਰ ਹਾਂ ਤੁਰਦੇ,ਬਾਜਾਂ ਵਾਂਗ ਉਡਾਰੀ,
<——————————–>
ਤੂੰ ਜਿੱਥੇ ਕੀਤੀ ਬਦਮਾਸ਼ੀ, ਅਸੀਂ ਕੀਤੀ ਸਰਦਾਰੀ
ਨਾਮ ਉਹਨਾਂ ਕੋਲੋ ਪੁੱਛੀ, ਤੇਰੀ ਜਿਨਾਂ ਨਾਲ ਯਾਰੀ।।
<——————————–>
ਅਸੀ ਕਰਦੇ ਆਂ ਸਰਦਾਰੀ ਆਪਣੇ ਯਾਰਾਂ ਦੇ ਸਿਰ ਤੇ…
<——————————–>
ਉਹਦੀ ਕੁੜੀਆਂ ਵਿੱਚ ਸਰਦਾਰੀ
ਸਾਡੀ ਨਾਲ ਵੈਲੀਆਂ ਦੇ ਯਾਰੀ
<——————————–>
ਦਿਲ ਦਾ ਸੋਹਣਾ ਯਾਰ ਹੋਵੇ ਤਾਂ ਰੱਬ ਵਰਗਾ
ਬਾਹਰੋਂ ਦੇਖ ਕੇ ਕਦੇ ਧੋਖਾ ਖਾਈਏ ਨਾ
ਉਮਰ ਵਕਤ ਤੇ ਮੌਸਮ ਦੇ ਨਾਲ ਬਦਲਦੇ
ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾ
<——————————–>
ਇੱਕ ਯਾਰੀਆ ਨੂੰ ਨਿਭਾਉਣਾ ਈ ਸਿੱਖਿਆ
ਦੂਜਾ ਕੰਮ ਮੈ ਨਾ ਸਿੱਖਿਆ ਨਾ ਹੀ ਸਿੱਖਣਾ
<——————————–>
ਜਦੋਂ ਲੰਘ ਜੇ ਜਵਾਨੀ ਫਿਰ
ਪਿਆਰ ਯਾਦ ਆਉਂਦੇ ਨੇ
ਜਦੋਂ ਵਿੱਛੜ ਜਾਵੇ ਮੇਲਾ ਫਿਰ
ਯਾਰ ਯਾਦ ਆਉਂਦੇ ਨੇ
<——————————–>
ਕੁਝ ਯਾਰ ਅਜਿਹੇ ਵੀ ਹੁੰਦੇ ਹਨ
ਜੋ ਦਿੱਲ ਦੇ ਬਹੁਤ ਕਰੀਬ ਹੁੰਦੇ ਹਨ
<——————————–>
ਰੱਬਾ ਮੋੜ ਦੇ ਦੁਬਾਰਾ ਉਹ ਜਿੰਦਗੀ
ਜਿਥੇ ਯਾਰ ਸੀ ਯਾਰਾਂ ਦੇ ਨਾਲ ਪੜ੍ਹਦੇ
<——————————–>
ਭਟਕ ਗਿਆ ਸੀ ਦਿਲ ਚੰਦਰਾ
ਹੁਣ ਸਿੱਧੇ ਰਾਹਾਂ ਤੇ ਪੈ ਗਏ ਆਂ
ਛੱਡਤੇ ਚੱਕਰ ਨੱਡੀਆਂ ਦੇ
ਬਸ ਯਾਰਾਂ ਜੋਗੇ ਰਹਿ ਗਏ ਆਂ
<——————————–>
ਯਾਰਾ ਦੀਆ ਮਹਿਫਲਾ
ਭੁਲਾਈਆਂ ਨਹੀ ਜਾਦੀਆ
ਨਿੱਤ ਨਵੇ ਯਾਰਾਂ ਦੇ ਨਾਲੇ
ਲਾਈਆ ਨਹੀ ਜਾਦੀਆ
<——————————–>
ਉਹਨਾ ਯਾਰਾਂ ਤੋ ਵੀ ਬੱਚੋ
ਜੋ ਆਪਣੇ ਆਪ ਨੂੰ ਉੱਚਾ ਦਿਖਾਉਣ ਲਈ
ਨਾਲ ਖੜੇ ਯਾਰ ਨੂੰ ਨੀਵਾਂ ਦਿਖਾ ਦਿੰਦੇ ਨੇ
<——————————–>
ਸ਼ੇਰਾਂ ਵਰਗੇ ਜੇਰੇ ਤੇ ਹਥਿਆਰ ਬਥੇਰੇ
ਸਾਡੇ ਤੋ ਜਿੰਦ ਵਾਰਦੇ ਨੀ ਸਾਡੇ ਯਾਰ ਬਥੇਰੇ
<——————————–>
ਵੀਰਾਂ ਦਾ ਸਹਾਰਾ ਹੁੰਦਾ ਰੱਬ ਵਰਗਾ
ਨਖਰੇ ਨਾ ਲੱਭਦੇ ਮਸ਼ੂਕ ਵਰਗੇ
ਮਾਪਿਆਂ ਦੀ ਛਾਂ ਹੁੰਦੀ ਬੋਹੜ ਵਰਗੀ ਤੇ
ਯਾਰ ਮੋਢੇ ਉੱਤੇ ਟੰਗੀ ਹੋਈ ਬੰਦੂਕ ਵਰਗੇ
<——————————–>
ਮੈ ਭਰਾਵਾਂ ਦੀ ਕਰਾ ਤਾਰੀਫ ਕਿੰਵੇਂ
ਮੇਰੇ ਅੱਖਰਾਂ ਵਿੱਚ ਇਨਾਂ ਜੋ਼ਰ ਨਹੀ
ਸਾਰੀ ਦੁੱਨੀਆਂ ਵਿੱਚ ਭਾਵੇਂ ਲੱਖ ਯਾਰੀਆਂ
ਪਰ ਮੇਰੇ ਭਰਾਵਾਂ ਜਿਹਾ ਕੋਈ ਹੋਰ ਨਹੀ
<——————————–>
ਜਿਹਨਾਂ ਦੀ ਤਮੰਨਾ ਦਿਲ ਵਿੱਚ ਸੀ ਜੁਦਾਈ ਹੁਣ ਅਸੀ ਉਹਨਾਂ ਦੀ ਸਹਿੰਦੇ ਹਾਂ ਫੁਰਸਤ ਨਹੀ,
ਉਹਨਾਂ ਨੂੰ ਸਾਡੇ ਨਾਲ ਗੱਲ ਕਰਨ ਦੀ ਇਸ ਲਈ ਅਸੀ ਹਰ ਵਕਤ ਖਾਮੋਸ਼ ਰਹਿੰਦੇ ਹਾਂ।
<——————————–>
Yaari Quotes In Punjabi For Whatsapp Status
ਮੈਨੂੰ ਯਾਰ ਮੇਰੇ ਜਾਪਦੇ ਖ਼ੁਦਾ ਵਰਗੇ
ਕਿਸੇ ਅਲਾਹ ਫ਼ਕੀਰ ਦੀ ਦੁਆ ਵਰਗੇ
<——————————–>
ਕਦੀ ਕਦੀ Best Friend ਨਾਲ ਗੱਲਾਂ ਕਰਕੇ ਸਾਰੇ ਗ਼ਮ ਦੂਰ ਹੋ ਜਾਂਦੇ ਨੇ.!!
<——————————–>
ਲੋਕ ਬਹੁਤ ਆਸਾਨੀ ਨਾਲ ਕਹਿ ਦਿੰਦੇ ਹਨ ਮੈਨੂੰ ਪਿਆਰ ਹੈ ਤੇਰੇ ਨਾਲ.
ਜਦ ਨਿਭਾਉਣ ਦੀ ਵਾਰੀ ਆਉਂਦੀ ਹੈ ਉਦੋ ਸਾਥ ਛੱਡ ਦਿੰਦੇ ਹਨ.!!
<——————————–>
ਤੂੰ ਖੰਬ ਕੱਟ ਗੀ ਮੇਰੇ ਬਣ ਗਏ ਯਾਰ ਸਹਾਰੇ ਨੀ.
ਤੂੰ ਤਰਸੇਗੀ ਜਦ ਫਿਰ ਗਏ ਦਿਨ ਮੁਟਿਆਰੇ ਨੀ.!!
<——————————–>
ਜਿੱਥੇ ਕਹਿਦੀਏ ਨੀਂ ਓਥੇ ਖੜ ਜਾਂਦੇ ਨੇ,
ਵਾਂਗ ਬੱਲੀਏ ਪਹਾੜਾਂ ਅੜ ਜਾਂਦੇ ਨੇ.
<——————————–>
ਯਾਰ ਪੁਰਾਣੇ ਜਦ ਕਿੱਦਰੇ ਮਿਲ ਜਾਂਦੇ ਨੇ.
ਸਾਰੀ ਰਾਤ ਫਿਰ ਯਾਦਾਂ ਜਸ਼ਨ ਮਨਾੳੁਂਦੀਅਾਂ ਨੇ.!!
<——————————–>
ਪੱਥਰ ਕਦੇ ਗੁਲਾਬ ਨੀਂ ਹੁੰਦੇ ਕੋਰੇ ਵਰਕੇ ਕਦੇ ਕਿਤਾਬ ਨੀਂ ਹੁੰਦੇ.
ਜਿੱਥੇ ਯਾਰੀ ਲਾ ਲਈਏ ਉੱਥੇ ਯਾਰਾਂ ਨਾਲ ਹਿਸਾਬ ਨੀਂ ਹੁੰਦੇ.!!

<——————————–>
ਕੰਮ ਕੁੰਮ ਮਿੱਤਰਾਂ ਦੇ ਘੱਟ ਅੜ੍ਹਦੇ
ਜਿਥੇ ਅੜ੍ਹਦੀ ਆਏ ਯਾਰਾਂ ਦੀ ਗਰਾਰੀ ਅੜ੍ਹਦੀ ..
<——————————–>
ਭਰਾਵਾਂ ਤੋਂ ਅੱਡ ਹੋਈਏ ਤਾਂ ਕੁੱਤੇ ਵੀ ਡਰਾਉਂਦੇ ਆ,
ਭਰਾ ਨਾਲ ਹੋਣ ਤਾਂ ਸ਼ੇਰ ਵੀ ਘਬਰਾਉਂਦੇ ਆ..
<——————————–>
ਵੇਖ ਕੇ ਕੱਲਾ ਨਾ ਹੱਥ ਪਾਲੀ ਵੈਰੀਆ😡 …
ਤੋਪਾ 🔫ਜਿਹੇ ਯਾਰ ਰੱਖੇ HIDE ਕਰਕੇ… 💪💪💪
<——————————–>
ਕਾਲਜਾਂ ਚ ਮਿਲਦੀਅਾਂ ਹੋਣਗੀਅਾਂ ਡਿਗਰੀਅਾਂ
ਤਜਰਬੇ ਤਾਂ ਮਹਿਫਿਲਾਂ ‘ਚ ਹੀ ਮਿਲਦੇ ਆ…..
<——————————–>
ਨੋਟ ਨੂਟ ਨਾ ਜੋੜੇ ਬਹੁਤੇ ਜੋੜੇ ਯਾਰ ਬਥੇਰੇ ਨੀ
Attitude ਤਾ ਰੱਖਣ ਰਕਾਨਾ ਚੌਬਰ ਰੱਖਦੇ ਜੇਰੇ ਨੀ….
<——————————–>
ਜੁੜੀ ਸਾਹਾਂ ਵਾਲੀ ਜਿਨ੍ਹਾਂ ਡੋਰ ਬੱਲੀਏ
ਉਹ ਯਾਰ ਮੇਰੇ ਨਾ ਕੋਈ ਹੋਰ ਬੱਲੀਏ….
<——————————–>
ਜੋ ਪਿੱਠ ਪਿੱਛੇ ਹੋਵੇ,ਉਹ ਵਾਰ ਨਹੀੳੋ ਹੁੰਦਾ।
ਜੋ ਦਿਮਾਗ ਵਰਤ ਜਾਏ,ਉਹ ਯਾਰ ਨਹੀੳ ਹੁੰਦਾ।
ਜੋ ਮੋਕੇ ਤੇ ਨਾ ਚੱਲੇ,ਉਹ ਹਥਿਆਰ ਨਹੀ ਹੁੰਦਾ।
ਜੋ ਆਪਣੀ ਹੋਂਦ ਕਾਇਮ ਨਾ ਕਰ ਸਕੇ, ਉਹ ਕਿਰਦਾਰ ਨਹੀਂ ਹੂੰਦਾ॥
<——————————–>
ੲਿੰਨਾ ਹੰਕਾਰ ਵੀ ਨਹੀ ਚੰਗਾ ਦੋਸਤਾ
ਪਿਆਰ ਨਾਲ ਮਾਮਲੇ ਸਵਾਰ ਹੁੰਦੇ ਨੇ
ਮਤਲਬ ਤਾ ਕੲੀ ਕੱਢ ਲੈਂਦੇ ਨੇ ਯਾਰ ਬਣਕੇ
ਪਰ ਜਿੰਦਗੀ ਭਰ ਦੋਸਤੀ ਨਿਭਾੳੁਣ ਵਾਲੇ ਘੱਟ ਯਾਰ ਹੁੰਦੇ ਨੇ
<——————————–>
ਵਾਧਾ ਘਾਟਾ ਦੇਖਦੇ ਨੀ ਸੋਚ ਆਜ਼ਾਦ ਆ..
ਯਾਰ ਜਿੰਦਾ ਦਿਲ ਨੇ ਯਾਰੀ ਜਿੰਦਾਬਾਦ ਆ..
<——————————–>
ਇੱਕ ਫੁਕਰੀ ਨੀ ਆਉਂਦੀ, ਦੂਜੀ ਆਉਂਦੀ ਨੀ ਚਲਾਕੀ,
ਤੀਜਾ ਆਉਂਦਾ ਨੀ ਸਾਨੂੰ ਕਿਸੇ ਦਾ ਦਿਲ ਤੋੜਨਾ
ਜਿੱਥੇ ਲਾਈ ਯਾਰੀ ਜਿੰਦ ਵਾਰ ਕੇ ਨਿਭਾਈ,
ਆਉਂਦਾ ਨੀ ਮੌਕੇ ਤੇ ਸਾਨੂੰ ਮੁੱਖ ਮੋੜਨਾ……………..
<——————————–>
ਸਦਾ ਸਿੱਖਿਆ ਏ ਜਿਤਣਾ, ਨਾ ਸਿੱਖੇ ਕਦੇ ਹਰਨਾ
ਲਾ ਕੇ ਬੱਬਰ ਸ਼ੇਰ ਨਾਲ ਯਾਰੀ, ਫੇਰ ਗਿੱਦੜਾਂ ਤੋਂ ਕਿ ਡਰਨਾ
<——————————–>
ਹੁੰਦੀ ਵੀਰਾਂ ਨਾਲ ਸਰਦਾਰੀ…
<——————————–>
ਤੈਨੂੰ ਕਿਵੇਂ ਨਾ ਚਾਹੀਏ ਦੱਸ ਅਸੀਂ ਤੂੰ ਦੁਨੀਆਂ ਤੋਂ ਨਿਆਰਾ ਏ.
ਤੇਰੇ ਲਈ ਤਾਂ ਸਭ ਕੁਰਬਾਨ ਯਾਰਾਂ ਤੂੰ ਦਿਲੋਂ ਜਾਨ ਤੋਂ ਪਿਆਰਾ ਏ.!!
<——————————–>
ਵੈਲੇਨਟਾਈਨ ਡੇ ਨੇੜੇ ਆ ਰਿਹਾ ਹੈ
ਜੇਕਰ ਕੋਈ ਮੈੰਨੂ ਚੋਰੀ ਛਿਪੇ ਮੁਹੱਬਤ ਕਰਦਾ ਹੈ
ਤਾਂ ਸਾਹਮਣੇ ਆ ਜਾਏ😜😂
<——————————–>
ਤੇਰੇ ਕੋਲ ਜੀ ਨੀ ਲੱਗਣਾ ਨੀ ਹੁਣ ਮੇਰੇ ਯਾਰ ਬੁਲਾਈ ਜਾਂਦੇ ਆ …
<——————————–>
ਜਿੱਥੇ ਯਾਰੀ ਲੱਗ ਜਾਵੇ
ਫੇਰ ਕੀ ਰੌਲੇ ਜਾਤਾ ਪਾਤਾ ਦੇ
<——————————–>
Dosti Quotes In Punjabi
ਯਾਰ ਨਾ ਕਦੇ ਵੀ ਬੇਕਾਰ ਰੱਖੀਏ,
ਉੱਚੇ ਸਦਾ ਵਿਚਾਰ ਰੱਖੀਏ……
ਗੱਲਾਂ ਕਰੀਏ ਹਮੇਸ਼ਾ ਮੂੰਹ ਤੇ,
ਐਵੇਂ ਨਾ ❤ਦਿਲ ਵਿੱਚ ਖਾਰ ਰੱਖੀਏ 😊😉!!!!
<——————————–>
ਮੈਂ ਯਾਰਾਂ ਦੀ ਕਰਾਂ ਤਰੀਫ ਕਿਵੇਂ ਮੇਰੇ ਅੱਖਰਾਂ ਵਿੱਚ ਇੰਨਾ ਜੋਰ ਨਹੀ.
ਸਾਰੀ ਦੁਨੀਆਂ ਵਿੱਚ ਭਾਵੇ ਲੱਖ ਯਾਰੀਆਂ ਪਰ ਮੇਰੇ ਯਾਰਾਂ ਜਿਹਾ ਕੋਈ ਹੋਰ ਨਹੀ.!!
<——————————–>
ਕੁਝ ਇਸ ਤਰਾਂ ਮੈਂ ਆਪਣੀ ਜ਼ਿੰਦਗੀ ਤਮਾਮ ਕਰ ਦੇਵਾ.
ਸਵੇਰ ਤੋਂ ਸਿਰਫ ਤੈਨੂੰ ਹੀ ਵੇਖਾਂ ਤੇ ਸ਼ਾਮ ਕਰ ਦੇਵਾਂ.!!
<——————————–>
ਬਾਗਾਂ ਬਿਨਾਂ ਨਾ ਕਲੀਆਂ ‘ਚ ਮਹਿਕ ਆਉਂਦੀ
ਫੁੱਲਾਂ ਬਿਨਾਂ ਨਾ ਹਾਰ ਪਰੋਏ ਜਾਂਦੇ
ਮਾਂ ਬਾਪ ਬਿਨਾਂ ਨਾ ਜਿੰਦਗੀ ਵਿੱਚ ਐਸ਼ ਕਰਾਏ
ਕੋਈ ਚੰਗੇ ਦੋਸਤ ਬਿਨਾਂ ਨਾ ਦੁੱਖੜੇ ਰੋਏ ਜਾਂਦੇ।
<——————————–>
ਨੀ ਤੂੰ ਤਾਂ ਸੁੱਟ ਗਈ ਸੀ ਰਕਾਨੇ ਮੁੰਡਾ ਮਾਰ ਕੇ,.
ਆਕਸੀਜ਼ਨ ਵਾਂਗੂ ਮੈਨੂੰ ਯਾਰ ਲੱਗ ਗਏ…..
<——————————–>
ਕਹਿੰਦੀ ਮੈਨੂੰ ਸੋਨੇ ਵਰਗੀ ਨੂੰ ਛੱਡਕੇ ਕਿਉ
ਇਹਨਾ ਪਿੱਤਲ ਵਰਗੇ ਯਾਰਾਂ👬 ਨਾਲ ਰਹਿਣਾ ,
ਫਿਰ ਅਾਪਾ ਵੀ 📣ਸਮਝਾ ਤਾ ‘ਸੋਨਾ ਤਾਂ ਕਮਲੀੲੇ ਵਿੰਘਾ ਹੋ ਜਾਦਾ ,
ਰੌਦ ਤਾਂ ਪਿੱਤਲ ਦੇ ਹਿੱਕ ਪਾੜਦੇ ਆ
<——————————–>

ਕਹਿੰਦੀ ਮੈਨੂੰ ਸੋਨੇ ਵਰਗੀ ਨੂੰ ਛੱਡਕੇ ਕਿਉ
ਇਹਨਾ ਪਿੱਤਲ ਵਰਗੇ ਯਾਰਾਂ👬 ਨਾਲ ਰਹਿਣਾ ,
ਫਿਰ ਅਾਪਾ ਵੀ ਸਮਝਾ ਤਾ ‘ਸੋਨਾ ਤਾਂ ਕਮਲੀੲੇ ਵਿੰਘਾ ਹੋ ਜਾਦਾ ,
ਰੌਦ ਤਾਂ ਪਿੱਤਲ ਦੇ ਹਿੱਕ ਪਾੜਦੇ ਆ
<——————————–>
ਨਜ਼ਰਾ ਚ ਲੱਲੀ-ਛੱਲੀ ਬੜੀ ਫਿਰਦੀ
HIT_LIST ਅਾ ਚ ਆਉਣ ਸਿੱਧੇ ਯਾਰ ਕੁੜੇ
<——————————–>
ਯਾਰਾਂ ਬਿਨਾਂ ਜੱਗ ਤੇ ਹਨੇਰਾ ਲੱਗਦਾ, ਯਾਰ ਨਾਲ ਹੋਣ ਤਾਂ ਸਵੇਰਾ ਲੱਗਦਾ
ਕੁੱਝ ਯਾਰ ਮੈਨੂੰ ਮਿਲੇ ਨੇ ਭਰਾਵਾਂ ਵਰਗੇ, ਆਪਣੇ ਹੱਥੀ ਜੋ ਸਿਰ ਛਾਵਾਂ ਕਰਦੇ
<——————————–>
ਰੱਖੀ ਦਿਲ ❤ ਚ ਨਾ ਫਿਕ,
ਖੇਡੀ ⚜ ਕਦੇ ਨਾ Trick।
➰ ਤਾਹੀਓਂ ਯਾਰੀਆਂ 👬 ਤੇ ਕਿੱਸਿਆ 💪 ਚ ਨਾ ਚੱਲਿਆ।
<——————————–>
ਮੰਜਿਲ ਹੋਵੇ ਨੇੜੇ ਵਾਪਿਸ ਪਰਤੀਏ ਨਾ..
ਯਾਰ ਬਣਾ ਕੇ ਜਿਗਰੀ ਕਦੇ ਵੀ ਵਰਤੀਏ ਨਾ
<——————————–>
ਜਿਥੇ ਯਾਰ ਬਣਦੇ ਨੇ ਉੱਥੇ #ਦਿਲਦਾਰ ਬਣਦੇ ਨੇ ਦਿਲ❤ਦੀਅਾ ਦਿਲ ਵਿਚ ਰੱਖੋਗੇ ਤਾਂ ਸਵਾਲ ਬਣਦੇ ਨੇ ਤੂੰ ਕੀ ਜਾਣੇਗੀ ਨੀ ਸਾਡੇ #ਦਿਲ ਦੀਆਂ
ਤੇਰੇ ਤੋ ਪਹਿਲਾਂ ਸਾਡੀ ਜ਼ਿੰਦਗੀ ਵਿਚ ਯਾਰ ਬਣਦੇ ਨੇ
<——————————–>
ਜਿਹਨਾ ਰਾਹਾਂ ਤੇ ਤੁਰਨ ਦੋਸਤ ਸਾਡੇ
ਮਉਹਨਾ ਰਾਹਾਂ ਤੇ 🌷ਫੁੱਲ ਵਿਛਾਈ ਰੱਬਾ
ਕਦੇ ਗਮ ਨਾ ਕਿਸੇ ਨੂੰ ਨਸੀਬ ਹੋਵੇ
ਹਰ ਖੁਸੀ ਉਹਨਾ ਦੀ ਝੋਲੀ ਪਾਈ ਰੱਬਾ